ਸਮੱਗਰੀ 'ਤੇ ਜਾਓ

ਕਸੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਸੋਲ
ਪਿੰਡ
Kasol mountain view
Kasol mountain view
ਪ੍ਰਦੇਸ਼ਹਿਮਾਚਲ ਪ੍ਰਦੇਸ਼
ਜ਼ਿਲ੍ਹਾਕੁੱਲੂ
ਉੱਚਾਈ
1,640 m (5,380 ft)
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (IST)
ਟੈਲੀਫੋਨ ਕੋਡ01907
ਵਾਹਨ ਰਜਿਸਟ੍ਰੇਸ਼ਨHP-
Climate of Indiaਠੰਡਾ (ਕੌਪਨ)

ਕਸੌਲ ਹਿਮਾਚਲ ਪ੍ਰਦੇਸ਼ ਦਾ ਇੱਕ ਪਿੰਡ ਹੈ। ਇਹ ਪਾਰਵਤੀ ਘਾਟ 'ਚ ਸਥਿਤ ਹੈ, ਪਾਰਵਤੀ ਨਦੀ ਦੇ ਤਟ ਤੇ ਹੈ। ਇਹ ਪਿੰਡ ਭੁੰਟਰ ਤੋਂ ਮਨੀਕਰਨ ਦੇ ਰਾਹ ਵਿੱਚ ਹੈ। ਕਸੌਲ ਸਮੁੰਦਰ ਤਲ ਤੋਂ 1640 ਦੀ ਉਚਾਈ ਤੇ ਹੈ। ਕਸੌਲ ਦੋ ਭਾਗਾਂ 'ਚ ਵੰਡਿਆ ਹੋਇਆ ਹੈ, ਪੁਰਾਣਾ ਕਸੌਲ 'ਤੇ ਨਵਾ ਕਸੌਲ। ਇਹ ਮਨੀਕਰਨ ਤੋਂ 5 ਕਿ ਮੀ ਦੀ ਦੂਰੀ ਤੇ ਹੈ।