ਪੰਡਿਤ ਕਾਂਸੀ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਾਂਸ਼ੀ ਰਾਮ ਮੜੌਲੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਡਿਤ ਕਾਂਸੀ ਰਾਮ
ਜਨਮ ਅੰਬਾਲਾ, ਪੰਜਾਬ
ਮੌਤ 27 ਮਾਰਚ 1915[1]
ਲਾਹੌਰ, ਬਰਤਾਨਵੀ ਭਾਰਤ
Organization ਗਦਰ ਪਾਰਟੀ
Movement ਭਾਰਤ ਦੀ ਆਜ਼ਾਦੀ ਲਹਿਰ, ਗਦਰ ਸਾਜ਼ਸ਼

ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਤੇ ਭਾਈ ਪ੍ਰਮਾਨੰਦ ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ।

ਇਹ ਵੀ ਵੇਖੋ[ਸੋਧੋ]

[2]

ਹਵਾਲੇ[ਸੋਧੋ]