ਕਾਉਂਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਉਂਕੇ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
143108[1]

ਕਾਉਂਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਕਸਬਾ ਅਟਾਰੀ ਵਿੱਚ ਪੈਦਾਂ ਹੈ ਅਤੇ ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਹੈ। ਅੰਮ੍ਰਿਤਸਰ ਤੋਂ ਇਸਦੀ ਦੂਰੀ ਤਿੰਨ ਕਿਲੋਮੀਟਰ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਅੰਮ੍ਰਿਤਸਰ ਨੇਸ਼ਟਾ 143108 ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ

ਪਿੰਡ ਵਾਰੇ ਜਾਣਕਾਰੀ[ਸੋਧੋ]

ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਡੇਰੇ ਗੌਹਰ ਸਿੰਘ ਅਤੇ ਕੌਰ ਸਿੰਘ ਜਗਰਾਵਾਂ ਨੇੜਲਾ ਪਿੰਡ ਕਾਉਂਕੇ ਛੱਡ ਕੇ ਮਾਝੇ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਕਾਉਂਕੇ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਇੱਥੇ ਪਿੰਡ ਕਾਉਂਕੇ ਵਸਾਇਆ। ਭਾਰਤ-ਪਾਕਿਸਤਾਨ ਨੂੰ ਜੋੜਦੀ ਕੌਮਾਂਤਰੀ ਰੇਲਵੇ ਲਾਈਨ ਵੀ ਇਸੇ ਪਿੰਡ ਵਿੱਚੋਂ ਲੰਘਦੀ ਹੈ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 444
ਆਬਾਦੀ 92,326 1,233 1,093
ਬੱਚੇ (0-6) 263 159 104
ਅਨੁਸੂਚਿਤ ਜਾਤੀ 1,234 662 572
ਪਿਛੜੇ ਕਵੀਲੇ 0 0 0
ਸਾਖਰਤਾ 61.27 % 65.27 % 56.93 %
ਕੁਲ ਕਾਮੇ 770 640 130
ਮੁੱਖ ਕਾਮੇ 725 0 0
ਦਰਮਿਆਨੇ ਕਮਕਾਜੀ ਲੋਕ 45 28 17


ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਪਿੰਡ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਹੈ ਜਿਹੜਾ ਬਾਬਾ ਵਰਿਆਮ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਹੈ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. http://pincodeno.com/area/384566/kaunke-pincode. Retrieved 31 ਮਈ 2016. {{cite web}}: Missing or empty |title= (help)[permanent dead link]
  2. "Census 2011". Retrieved 31 ਮਈ 2016.