ਕਾਤਸੁਸ਼ੀਕਾ ਹੋਕੁਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਤਸੁਸ਼ੀਕਾ ਹੋਕੁਸਾਈ (葛饰北斎, 31 ਅਕਤੂਬਰ 1760 (ਠੀਕ ਤਾਰੀਖ ਸ਼ੱਕੀ) -10 ਮਈ 1849) ਈਦੋ ਕਾਲ ਦੇ ਇੱਕ ਜਾਪਾਨੀ ਕਲਾਕਾਰ, ੳਕਿਓ-ਈ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ।