ਕਾਦੰਬਨੀ ਗੰਗੁਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਦੰਬਨੀ ਗੰਗੁਲੀ
Kadambini Ganguly.jpg
ਜਨਮਕਾਦੰਬਨੀ ਗੰਗੁਲੀ
18 ਜੁਲਾਈ 1861
ਭਾਗਲਪੁਰ, ਬਰਤਾਨਵੀ ਭਾਰਤ
ਮੌਤ3 ਅਕਤੂਬਰ 1923 (ਉਮਰ: 63)
ਕੋਲਕਾਤਾ, ਬਰਤਾਨਵੀ ਭਾਰਤ
ਅਲਮਾ ਮਾਤਰBethune College
ਕਲਕੱਤਾ ਯੂਨੀਵਰਸਿਟੀ
ਪੇਸ਼ਾਡਾਕਟਰ, ਨਾਰੀ ਮੁਕਤੀ
ਸਾਥੀDwarkanath Ganguly

ਬ੍ਰਹਮੋ ਗੰਗੁਲੀ (ਬੰਗਾਲੀ: কাদম্বিনী গাঙ্গুলি) (18 ਜੁਲਾਈ 1861 – 3 ਅਕਤੂਬਰ 1923) ਬਰਤਾਨਵੀ ਭਾਰਤ ਦੀਆਂ ਦੋ ਪਹਿਲੀਆਂ ਗ੍ਰੈਜੁਏਸ਼ਨ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ। ਉਸਨੇ 1883 ਵਿੱਚ ਚੰਦਰਮੁਖੀ ਬਸੂ ਦੇ ਨਾਲ ਕਲਕੱਤਾ ਯੂਨੀਵਰਸਿਟੀ ਤੋਂ ਬੈਚੂਲਰ ਦੀ ਸਨਦ ਹਾਸਲ ਕੀਤੀ ਸੀ। ਉਹ ਪੱਛਮੀ ਚਕਿਤਸਾ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੀ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਡਾਕਟਰ ਵੀ ਸੀ।

ਅਰੰਭਕ ਜੀਵਨ[ਸੋਧੋ]

ਬ੍ਰਹਮੋ ਬ੍ਰਹਮੋ ਸੁਧਾਰਕ ਬ੍ਰਿਜ ਕਿਸ਼ੋਰ ਬਾਸੂ ਦੀ ਧੀ ਸੀ। ਉਸ ਦਾ ਜਨਮ ਭਾਗਲਪੁਰ, ਬਿਹਾਰ ਬਰਤਾਨਵੀ ਭਾਰਤ.ਵਿੱਚ' 8 ਜੁਲਾਈ 1861 ਨੂੰ ਹੋਇਆ ਸੀ।