ਕਾਬਿਲ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਬਿਲ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਸੰਜੇ ਗੁਪਤਾ
ਲੇਖਕਸੰਜੇ ਮਾਸੂਮ (ਡਾਇਲੋਗ)
ਸਕਰੀਨਪਲੇਅਵਿਜੇ ਕੁਮਾਰ ਮਿਸ਼ਰਾ
ਕਹਾਣੀਕਾਰਵਿਜੇ ਕੁਮਾਰ ਮਿਸ਼ਰਾ
ਨਿਰਮਾਤਾਰਾਕੇਸ਼ ਰੋਸ਼ਨ
ਸਿਤਾਰੇਰਿਤੀਕ ਰੋਸ਼ਨ
ਯਾਮੀ ਗੌਤਮ
ਰੋਨਿਤ ਰੋਏ
ਰੋਹਿਤ ਰੋਏ
ਸਿਨੇਮਾਕਾਰਸੁਦੀਪ ਚੈਟਰਜੀ
ਅਯਾਂਕਾ ਬੋਸ
ਸੰਪਾਦਕਆਕਿਵ ਅਲੀ
ਸੰਗੀਤਕਾਰਗੀਤ:
ਰਾਜੇਸ਼ ਰੋਸ਼ਨ
ਪਿੱਠਵਰਤੀ:
ਸਲੀਮ-ਸੁਲੇਮਾਨ
ਪ੍ਰੋਡਕਸ਼ਨ
ਕੰਪਨੀ
ਫ਼ਿਲਮਕਰਾਫ਼ਟ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਿਟਡ (ਅੰਗਰੇਜ਼ੀ:Filmkraft Productions Pvt. Ltd)
ਡਿਸਟ੍ਰੀਬਿਊਟਰਫ਼ਿਲਮਕਰਾਫ਼ਟ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਿਟਡ
ਬੀ4ਯੂ ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀਆਂ
  • 25 ਜਨਵਰੀ 2017 (2017-01-25)[1]
ਦੇਸ਼ਭਾਰਤ
ਭਾਸ਼ਾਹਿੰਦੀ

ਕਾਬਿਲ ([Capable] Error: {{Lang-xx}}: text has italic markup (help)) (ਭਾਰਤੀ ਅੰਗਰੇਜ਼ੀ: Kaabil) 2017 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸੰਜੇ ਗੁਪਤਾ ਹੈ ਅਤੇ ਲਿਖਣ ਦਾ ਕੰਮ ਵਿਜੇ ਕੁਮਾਰ ਮਿਸ਼ਰਾ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਤਾ ਰਾਕੇਸ਼ ਰੋਸ਼ਨ ਹੈ।[2] ਇਸ ਫ਼ਿਲਮ ਵਿੱਚ ਰਿਤੀਕ ਰੋਸ਼ਨ ਅਤੇ ਯਾਮੀ ਗੌਤਮ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਇਸ ਕਹਾਣੀ ਵਿੱਚ ਅੰਨ੍ਹੇ ਹੁੰਦੇ ਹਨ।[3] ਇਹ ਫ਼ਿਲਮ 25 ਜਨਵਰੀ, 2017 ਨੂੰ ਪ੍ਰਦਰਸ਼ਿਤ ਕੀਤੀ ਜਾਣੀ ਹੈ।

ਭੂਮਿਕਾ[ਸੋਧੋ]

  • ਰਿਤੀਕ ਰੋਸ਼ਨ, ਰੋਹਨ ਭਟਨਾਗਰ ਵਜੋਂ
  • ਯਾਮੀ ਗੌਤਮ, ਸੁਪਰੀਆ ਭਟਨਾਗਰ ਵਜੋਂ
  • ਰੋਨਿਤ ਰੋਏ
  • ਰੋਹਿਤ ਰੋਏ, ਅਮਿਤ ਵਜੋਂ
  • ਨਰੇਂਦਰ ਝਾ
  • ਗਿਰੀਸ਼ ਕੁਲਕਰਣੀ[4]
  • ਉਰਵਸ਼ੀ ਰੌਟੇਲਾ ("ਸਾਰਾ ਜ਼ਮਾਨਾ", ਗੀਤ ਵਿੱਚ ਭੂਮਿਕਾ ਵਜੋਂ)[5]

ਹਵਾਲੇ[ਸੋਧੋ]

  1. "Kaabil: Hrithik Roshan flaunts new release date in Tamil, Telugu posters". Archived from the original on 2016-12-23. Retrieved 2017-01-05. {{cite web}}: Unknown parameter |dead-url= ignored (help)
  2. "Exclusive: 'Kaabil' trailer leaked before release, Rakesh Roshan shocked".
  3. Iyer, Sanyukta (30 March 2016). "Lights, camera, action for Hrithik". Mumbai Mirror. Retrieved 30 March 2016.
  4. Bhanage, Mihir (14 May 2016). "Girish Kulkarni in Hrithik-Yami starrer Kaabil". The Times of India. Retrieved 2016-08-12.
  5. "After Priyanka Chopra, Hrithik Roshan turns to Urvashi Rautela"

ਬਾਹਰੀ ਕਡ਼ੀਆਂ[ਸੋਧੋ]