ਕਾਮਸਾ ਮੇਘਵਾਲ
ਦਿੱਖ
ਕਾਮਸਾ ਮੇਘਵਾਲ | |
|---|---|
| Minister of Tribal Area Development, Government of Rajasthan | |
| ਦਫ਼ਤਰ ਵਿੱਚ 2015–2018 | |
| ਐਮਐਲਏ | |
| ਦਫ਼ਤਰ ਵਿੱਚ 2013–2018 | |
| ਤੋਂ ਬਾਅਦ | ਪੁਖਰਾਜ |
| ਨਿੱਜੀ ਜਾਣਕਾਰੀ | |
| ਜਨਮ | 6 ਅਕਤੂਬਰ 1968 ਖਾੜੀਅ ਮੀਠਾਪੁਰ, ਬਿਲਾੜਾ |
| ਕੌਮੀਅਤ | ਭਾਰਤ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਕਿੱਤਾ | ਸਿਆਸਤਦਾਨ |
ਕਾਮਸਾ ਮੇਘਵਾਲ (ਜਨਮ 1968) ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਜਸਥਾਨ ਵਿਧਾਨ ਸਭਾ ਦੀ ਮੈਂਬਰ ਅਤੇ ਰਾਜਸਥਾਨ ਸਰਕਾਰ ਵਿੱਚ ਮੰਤਰੀ ਹੈ।
ਉਹ 2008 ਵਿੱਚ ਭਾਜਪਾ ਦੀ ਟਿਕਟ ਉੱਤੇ ਭੋਪਾਲਗਡ਼੍ਹ ਹਲਕੇ ਤੋਂ ਰਾਜਸਥਾਨ ਵਿਧਾਨ ਸਭਾ ਲਈ ਚੁਣੀ ਗਈ ਸੀ।[1] ਉਹ 2013 ਵਿੱਚ ਦੁਬਾਰਾ ਚੁਣੀ ਗਈ ਸੀ।[2]
ਦਸੰਬਰ 2016 ਵਿੱਚ, ਉਸ ਨੂੰ ਕਬਾਇਲੀ ਖੇਤਰ ਵਿਕਾਸ ਦਾ ਇੰਚਾਰਜ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਮੇਘਵਾਲ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਪੁੱਤਰ ਹਨ।[3]
ਹਵਾਲੇ
[ਸੋਧੋ]- ↑ "Sitting and previous MLAs from Bhopalgarh Assembly Constituency". elections.in. Retrieved 20 August 2017.
- ↑ "Smt Kamsa". Rajasthan Legislative Assembly. Retrieved 20 August 2017.
- ↑ "Smt Kamsa". Rajasthan Legislative Assembly. Retrieved 20 August 2017."Smt Kamsa". Rajasthan Legislative Assembly. Retrieved 20 August 2017.