ਸਮੱਗਰੀ 'ਤੇ ਜਾਓ

ਕਾਰਬਨੀ ਪਦਾਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਰਬਨੀ ਪਦਾਰਥ (ਜਾਂ ਕਾਰਬਨੀ ਮਾਦਾ, ਕੁਦਰਤੀ ਜੀਵ ਪਦਾਰਥ) ਕਾਰਬਨੀ ਯੋਗਾਂ ਤੋਂ ਬਣਿਆ ਪਦਾਰਥ ਹੁੰਦਾ ਹੈ ਜੋ ਕਿ ਵਾਤਾਵਰਨ ਵਿਚਲੇ ਮੁਰਦਾ ਪ੍ਰਾਣੀਆਂ ਜਿਵੇਂ ਕਿ ਪੌਦੇ ਅਤੇ ਜੰਤੂ ਅਤੇ ਉਹਨਾਂ ਦੀਆਂ ਵਿਅਰਥ ਉਪਜਾਂ ਤੋਂ ਆਇਆ ਹੈ।[1] ਮੂਲ ਬਣਤਰ ਅਤੇ ਢਾਂਚੇ ਪ੍ਰੋਟੀਨਾਂ, ਲਿਪਿਡਾਂ ਅਤੇ ਕਾਰਬੋਹਾਈਡਰੇਟਾਂ ਸਮੇਤ ਸੈਲੂਲੋਜ਼, ਟੈਨਿਨ, ਕਿਊਟਿਨ ਅਤੇ ਲਿਗਨਿਨ ਤੋਂ ਉਪਜਦੇ ਹਨ।

ਹਵਾਲੇ

[ਸੋਧੋ]
  1. "Natural Organic Matter," GreenFacts, 22 Apr, 2007 http://www.greenfacts.org/glossary/mno/natural-organic-matter-NOM.htm.