ਕਾਰਬਨ ਮੋਨੋਆਕਸਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਮਾ:Chembox PINਫਰਮਾ:Chembox PEL
ਕਾਰਬਨ ਮੋਨੋਆਕਸਾਈਡ
Identifiers
CAS number 630-08-0 YesY
PubChem 281
ChemSpider 275 YesY
UNII 7U1EE4V452 YesY
EC ਸੰਖਿਆ 211-128-3
UN ਗਿਣਤੀ 1016
KEGG D09706 YesY
MeSH ਕਾਰਬਨ+ਮੋਨੋਆਕਸਾਈਡ
ChEBI CHEBI:17245 YesY
RTECS ਸੰਖਿਆ FG3500000
Beilstein Reference 3587264
Gmelin Reference 421
Jmol-3D images Image 1
Properties
ਅਣਵੀਂ ਸੂਤਰ CO
ਮੋਲਰ ਭਾਰ 28.010 g/mol
ਦਿੱਖ ਰੰਗਹੀਨ ਗੈਸ
ਗੰਧ ਗੰਧਹੀਨ
ਘਣਤਾ 789 kg/m3, ਤਰਲ
1.250 kg/m3 at 0 °C, 1 atm
1.145 kg/m3 at 25 °C, 1 atm
ਪਿਘਲਨ ਅੰਕ

−205.02 °C, 68 K, -337 °F

ਉਬਾਲ ਦਰਜਾ

−191.5 °C, 82 K, -313 °F

ਘੁਲਨਸ਼ੀਲਤਾ in water 27.6 mg/L (25 °C)
ਘੁਲਨਸ਼ੀਲਤਾ ਕਲੋਰੋਫਾਰਮ, ਐਸਟਿਕ ਤੇਜ਼ਾਬ, ਈਥਾਇਲ ਐਸੀਟੇਟ, ਈਥਾਨੋਲ, ਅਮੋਨੀਅਮ ਹਾਈਡਰੋਕਸਾਈਡ ਅਤੇ ਬੈਨਜ਼ੀਨ ਵਿੱਚ ਘੁਲਣਸ਼ੀਲ ਹੈ।
1.04 atm-m3/mol
ਅਪਵਰਤਿਤ ਸੂਚਕ (nD) 1.0003364
ਡਾਈਪੋਲ ਮੋਮੈਂਟ 0.122 D
Thermochemistry
Std enthalpy of
formation
ΔfHo298
−110.5 kJ·mol−1
ਬਲ਼ਨ ਦੀ
ਮਿਆਰੀ ਊਰਜਾ
ΔcHo298
−283.4 kJ/mol
Standard molar
entropy
So298
197.7 J·mol−1·K−1
Specific heat capacity, C 29.1 J/K mol
Hazards
MSDS ICSC 0023
EU ਸੂਚਕ 006-001-00-2
NFPA 704
4
3
0
ਸਫੋਟਕ ਹੱਦਾਂ 12.5–74.2%
 YesY (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਕਾਰਬਨ ਮੋਨੋਆਕਸਾਈਡ CO2 ਰੰਗਹੀਨ, ਗੰਧਹੀਨ ਅਤੇ ਸੁਆਦਹੀਨ ਗੈਸ ਹੈ। ਇਹ ਗੈਸ ਹਵਾ ਨਾਲੋਂ ਘੱਟ ਸੰਘਣੀ ਹੈ। ਜਦੋਂ ਇਸ ਗੈਸ ਦੀ ਮਾਤਰਾ 35 ppm ਤੋਂ ਵੱਧ ਜਾਵੇ ਤਾਂ ਇਹ ਮਨੁੱਖ ਲਈ ਖ਼ਤਰਨਾਖ ਹੈ। ਵਾਤਾਵਰਣ ਵਿੱਚ ਇਸ ਦਾ ਜੀਵਨ ਬਹੁਤ ਘੱਟ ਹੈ। ਇਹ ਕਾਰਬਨ ਅਤੇ ਆਕਸੀਜਨ ਦਾ ਇੱਕ ਪ੍ਰਮਾਣੂ ਨਾਲ ਮਿਲ ਕੇ ਬਣਦੀ ਹੈ। ਕਾਰਬਨ ਮੋਨੋਆਕਸਾਈਡ ਵਿੱਚ ਕਾਰਬਨ ਅਤੇ ਆਕਸੀਜਨ ਵਿੱਚ ਤਿਹਰਾ ਬੰਧਨ ਜਿਸ ਵਿੱਚ ਦੋ ਸਹਿਯੋਜਕੀ ਬੰਧਨ ਅਤੇ ਇੱਕ ਡੇਟਿਵ ਬੰਧਨ ਹੁੰਦਾ ਹੈ।[1]

ਹਵਾਲੇ[ਸੋਧੋ]

  1. Weinstock, B.; Niki, H. (1972). "Carbon Monoxide Balance in Nature". Science. 176 (4032): 290–2. Bibcode:1972Sci...176..290W. doi:10.1126/science.176.4032.290. PMID 5019781.