ਸਮੱਗਰੀ 'ਤੇ ਜਾਓ

ਕਾਰਬੋਹਾਈਡ੍ਰੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਰਬੋਹਾਈਡ੍ਰੇਟ ਗਲੂਕੋਜ਼ ਅਤੇ ਹੋਰ ਸ਼ੱਕਰਾਂ ਦੀਆਂ ਲੰਮੀਆਂ ਲੜੀਆਂ ਹੁੰਦੀਆਂ ਹਨ ਜੋ ਆਪਸ ਵਿੱਚ ਗਲਾਈਕੋਸਿਡਿਕ ਬੰਧਨਾਂ ਰਾਹੀਂ ਜੁੜੇ ਹੁੰਦੇ ਹਨ।