ਕਾਰਾ ਸਮੁੰਦਰ
Jump to navigation
Jump to search
ਕਾਰਾ ਸਮੁੰਦਰ (ਰੂਸੀ: Ка́рское мо́ре, Karskoe More) ਸਾਈਬੇਰੀਆ ਦੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਦਾ ਹਿੱਸਾ ਹੈ। ਇਹ ਪੱਛਮ ਵੱਲ ਬਰੰਟਸ ਸਮੁੰਦਰ ਤੋਂ ਕਾਰਾ ਪਣਜੋੜ ਅਤੇ ਨੋਵਾਇਆ ਜ਼ੇਮਲਿਆ ਰਾਹੀਂ ਅਤੇ ਪੂਰਬ ਵੱਲ ਲਾਪਤੇਵ ਸਮੁੰਦਰ ਤੋਂ ਸੇਵਰਨਾਇਆ ਜ਼ੇਮਲਿਆ ਰਾਹੀਂ ਨਿਖੜਿਆ ਹੋਇਆ ਹੈ। ਇਜਦਾ ਨਾਂ ਕਾਰਾ ਦਰਿਆ ਤੋਂ ਪਿਆ ਹੈ ਜੋ ਹੁਣ ਇੰਨੀ ਮਹੱਤਵਪੂਰਨ ਨਹੀਂ ਹੈ ਪਰ ਜਿਹਨੇ ਰੂਸ ਦੇ ਉੱਤਰੀ ਸਾਈਬੇਰੀਆ ਉਤਲੇ ਧਾਵੇ ਵਿੱਚ ਕਾਫ਼ੀ ਅਹਿਮ ਰੋਲ ਅਦਾ ਕੀਤਾ ਸੀ।[1]
ਹਵਾਲੇ[ਸੋਧੋ]
- ↑ E.M. Pospelov, Geograficheskie nazvaniya mira (Moscow, 1998), p. 191.