ਕਾਲਾ ਬਾਂਸਾ
ਦਿੱਖ
ਕਾਲਾ ਬਾਂਸਾ | |
---|---|
![]() | |
Scientific classification ![]() | |
Missing taxonomy template (fix): | Justicia |
Species: | Template:Taxonomy/Justiciaਗ਼ਲਤੀ: ਅਕਲਪਿਤ < ਚਾਲਕ।
|
Binomial name | |
Template:Taxonomy/Justiciaਗ਼ਲਤੀ: ਅਕਲਪਿਤ < ਚਾਲਕ। | |
Synonyms[2] | |
|
ਕਾਲਾ ਬਾਂਸਾ ਆਮ ਤੌਰ ਉੱਤੇ ਅੰਗਰੇਜ਼ੀ ਵਿੱਚ ਮਾਲਾਬਾਰ ਨਟ, ਅਡੁਲਸਾ', ਅਧਾਤੋਦਾ, ਵਾਸਾ, ਵਾਸਕਾ ਵਜੋਂ ਜਾਣਿਆ ਜਾਂਦਾ ਹੈ, ਏਸ਼ੀਆ ਦਾ ਮੂਲ ਨਿਵਾਸੀ ਹੈ।[3] ਇਸ ਦਾ ਵਿਗਿਆਨਕ ਨਾਮ Justicia adhatoda ਹੈ। ਤਮਿਲ ਵਿੱਚ ਅਡਾਥੋਡਾ' ਦਾ ਅਰਥ ਹੈ 'ਜਿਸਨੂੰ ਬੱਕਰੀਆਂ ਨਾ ਛੋਹਦੀਆਂ ਹੋਣ’। ਇਹ ਨਾਮ ਇਸ ਤੱਥ ਤੋਂ ਲਿਆ ਗਿਆ ਹੈ ਕਿ ਬੱਕਰੀਆਂ ਵਰਗੇ ਜਾਨਵਰ ਇਸ ਪੌਦੇ ਨੂੰ ਇਸ ਦੇ ਬਹੁਤ ਕੌੜੇ ਸੁਆਦ ਕਾਰਨ ਨਹੀਂ ਖਾਂਦੇ। [ਹਵਾਲਾ ਲੋੜੀਂਦਾ][citation needed]
ਇਸ ਪੌਦੇ ਦਾ ਮੂਲ ਅਫ਼ਗਾਨਿਸਤਾਨ , ਭਾਰਤ ਉਪ ਮਹਾਂਦੀਪ (ਬੰਗਲਾਦੇਸ਼, ਭਾਰਤ, ਪਾਕਿਸਤਾਨ, ਨੇਪਾਲ ਅਤੇ ਸ਼੍ਰੀਲੰਕਾ), ਲਾਓਸ, ਮਿਆਂਮਾਰ ਅਤੇ ਵੀਅਤਨਾਮ ਹੈ। ਪਰ ਇਹ ਹੋਰ ਥਾਵਾਂ ਤੇ ਵੀ ਮਿਲਦਾ ਹੈ।[4]
ਇਸ ਪੌਦੇ ਦੀ ਵਰਤੋਂ ਇੱਕ ਰਵਾਇਤੀ ਜੜੀ-ਬੂਟੀ ਵਜੋਂ ਕੀਤੀ ਜਾਂਦੀ ਹੈ।[5]
- ↑ Plummer, J. (2021). "Justicia adhatoda". IUCN Red List of Threatened Species. 2021: e.T169274250A169300314. Retrieved 14 May 2022.
- ↑ "Justicia adhatoda L." Plants of the World Online. Royal Botanic Gardens, Kew. Retrieved 2024-10-25.
- ↑ Aslam, Mohd; Rais, Sumbul; Alam, Masood; Pugazhendi, Arulazhagan (2013). "Adsorption of Hg(II) from Aqueous Solution Using Adulsa (Justicia adhatoda) Leaves Powder: Kinetic and Equilibrium Studies". Journal of Chemistry. 2013: 1–11. doi:10.1155/2013/174807. ISSN 2090-9063.
- ↑ "Justicia adhatoda L." Plants of the World Online. Royal Botanic Gardens, Kew. Retrieved 2022-06-16.
- ↑ Islam, Sirajul; Miah, Sajahan; Khanam, Mahfuza et al., eds. (2012). "Flora". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Flora. Retrieved 29 ਅਪਰੈਲ 2025.