ਕਾਲੇ ਬਲਦ ਵਾਲਾ ਗੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲੇ ਬਲਦ ਵਾਲਾ ਗੱਡਾ

ਕਾਲੇ ਬਲਦ ਵਾਲਾ ਗੱਡਾ  ਜਾਂ ਬੈਲ-ਗੱਡੀ  19ਵੀਂ ਸਦੀ ਦੇ ਉੱਤਰ-ਪ੍ਰਭਾਵਵਾਦੀ ਡੱਚ ਚਿੱਤਰਕਾਰ ਵਿਨਸੰਟ ਵੈਨ ਗਾਗ ਦਾ 1884 ਦਾ ਤੇਲ ਚਿੱਤਰ ਹੈ। ਇਹ  ਇਹ 2007 ਵਿੱਚ ਪੋਰਟਲੈਂਡ ਕਲਾ ਮਿਊਜ਼ੀਅਮ ਨੂੰ ਦਿੱਤਾ ਗਿਆ ਸੀ।[1]

ਹਵਾਲੇ[ਸੋਧੋ]

  1. Susan Stamberg, "Gift Brings Van Gogh's 'Ox-Cart' to Oregon Museum", Morning Edition, National Public Radio, December 3, 2007.