ਕਿਮ ਕਾਰਦਾਸ਼ੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2007 ਵਿੱਚ ਕਰਦਾਸ਼ੀਅਨ

ਕਿੰਬਰਲੀ 'ਕਿਮ' ਕਾਰਦਾਸ਼ੀਆਂ ਵੈਸਟ[1] (ਜਨਮ ਅਕਤੂਬਰ 21, 1980) ਇੱਕ ਅਮਰੀਕੀ ਟੈਲੀਵਿਜ਼ਨ ਸ਼ਖ਼ਸੀਅਤ, ਅਦਾਕਾਰਾ, ਵਪਾਰੀ ਅਤੇ ਮੌਡਲ ਹੈ। ਉਸਨੇ ਅਮਰੀਕੀ ਚੈਨਲ E! ਉੱਤੇ ਪਰਦਾਪੇਸ਼ ਰੀਐਲਿਟੀ ਸ਼ੋਅ ਕੀਪਿੰਗ ਅਪ ਵਿਦ ਦ ਕਰਦਾਸ਼ੀਅਨਜ਼ ਨਾਲ ਮਸ਼ਹੂਰੀ ਹਾਸਲ ਕੀਤੀ ।

ਮੁਢਲਾ ਜੀਵਨ[ਸੋਧੋ]

ਕਰਦਾਸ਼ੀਅਨ ਦਾ ਜਨਮ ਅਕਤੂਬਰ 21, 1980 ਨੂੰ ਲਾਸ ਐਂਜਲਸ ਵਿਖੇ ਰੌਬਰਟ ਅਤੇ ਕ੍ਰਿਸ ਦੇ ਘਰ ਹੋਇਆ।[2] ਉਸਦੀ ਇੱਕ ਵੱਡੀ ਭੈਣ ਕਾਰਟਨੀ, ਛੋਟੀ ਭੈਣ ਖਲੋਈ ਅਤੇ ਨਿੱਕਾ ਭਰਾ ਰਓਬ ਹਨ।[3] ਰੌਬਰਟ ਕਰਦਾਸ਼ੀਅਨ , ਜੋ ਕਿ ਓ.ਜੇ. ਸਿੰਪਸਨ ਦੇ ਕਤਲ ਕੇਸ ਵਿੱਚ ਵਕੀਲ ਵਜੋਂ ਮਸ਼ਹੂਰ ਹੋਏ ਸਨ, ਦਾ ਚਲਾਣਾ ਸਤੰਬਰ 30, 2003 ਨੂੰ ਹੋਇਆ। 1989 ਵਿੱਚ ਉਨ੍ਹਾਂ ਦੇ ਪਿਤਾ ਰੌਬਰਟ ਨਾਲੋਂ ਤਲਾਕ ਹੋਣ ਮਗਰੋਂ ਕਿਮ ਦੀ ਮਾਤਾ, ਕ੍ਰਿਸ ਨੇ, 1991 ਵਿੱਚ ਸਾਬਕਾ ਓਲੰਪਿਕ ਖਿਡਾਰੀ ਬੁਰਸ਼ ਜੇਨਰ ਨਾਲ ਦੂਜਾ ਵਿਆਹ ਰਚਾਇਆ।[4][5]

ਕੰਮ[ਸੋਧੋ]

ਅਦਾਕਾਰੀ ਦਾ ਪਹਿਲਾ ਮੌਕਾ ਉਸਨੂੰ ਬਿਯੋਂਡ ਦ ਬ੍ਰੇਕ ਨਾਮਕ ਟੈਲੀਵਿਜਨ ਲੜੀ ਵਿੱਚ ਮਿਲਿਆ। ਉਸਤੋਂ ਬਾਅਦ 2008 ਵਿੱਚ ਉਹ ਕਾਰਮੇਨ ਇਲੇਕਟਰਾ ਅਤੇ ਵੈਨੇਸਾ ਮਿਨਿਲੋ ਦੇ ਨਾਲ ਸਪੂਫ ਫਿਲਮ ਡਿਜਾਸਟਰ ਮੂਵੀ ਵਿੱਚ ਲੀਜ਼ਾ ਦੇ ਕਿਰਦਾਰ ਵਿੱਚ ਨਜ਼ਰ ਆਈ। [6][7] ਕਰਦਾਸ਼ੀਅਨ ਡਾਂਸਿੰਗ ਵਿਦ ਦ ਸਟਾਰਸ ਦੇ ਸੱਤਵੇਂ ਸੀਜਨ ਵਿੱਚ 13 ਦਾਵੇਦਾਰਾਂ ਵਿੱਚੋਂ ਇੱਕ ਸੀ। ਉਸਨੇ ਵਰਤਮਾਨ DWTS ਚੈੰਪਿਅਨ ਮਾਰਕ ਬਲਾਸ ਦੇ ਨਾਲ ਭਾਗੀਦਾਰੀ ਕੀਤੀ ਸੀ। ਕਾਰਦਸ਼ਿਅਨ ਤੀਜੀ ਪ੍ਰਤਿਯੋਗੀ ਸੀ ਜੋ ਵੋਟ ਆਫ ਵਿੱਚ 30 ਸਿਤੰਬਰ 2008 ਨੂੰ ਕੱਢੀ ਗਈ, ਕੁਲ ਮਿਲਕੇ ਉਹ 11ਵੇਂ ਸਥਾਨ ਉੱਤੇ ਰਹੀ।[8]

ਕਰਦਾਸ਼ੀਅਨ ਆਪਣੀ ਦੋ ਭੈਣਾਂ, ਮਾਂ, ਭਰਾ, ਆਪਣੀ ਮਾਂ ਦੇ ਦੂਜੇ ਵਿਆਹ ਤੋਂ ਹੋਈਆਂ ਦੋ ਭੈਣਾਂ ਅਤੇ ਸੌਤੇਲੇ ਪਿਤਾ ਦੇ ਨਾਲ ਰੀਯਾਲਿਟੀ ਸ਼ੋਅ ਕੀਪਿੰਗ ਅਪ ਵਿਦ ਦ ਕਰਦਾਸ਼ੀਅਨਜ਼ ਲੜੀ ਦੇ ਸਿਤਾਰੀਆਂ ਵਿੱਚੋਂ ਇੱਕ ਹੈ ।

Footnotes[ਸੋਧੋ]

ਫਰਮਾ:Notelist-ua

ਹਵਾਲੇ[ਸੋਧੋ]

  1. Empty citation (help) 
  2. "Kimberly Noel Kardashian, Born 10/21/1980 in California". California Birth Index. Retrieved August 17, 2013. 
  3. Sagimbeni, Nick (January 9, 2013). "Kourtney, Kim, Khloe, Robert, Kylie and Kendall Kardashian". Los Angeles Times. Tribune Company. Retrieved June 19, 2015. 
  4. "Jenner-Kardashian". The Day. New London, Connecticut. April 23, 1991. p. A2. Retrieved June 7, 2015. 
  5. Mayish, Jeff (May 1, 2013). "Ex-nanny to the Kardashians reveals Kris Jenner's temper and an O. J. Simpson trial kidnap scare". Daily News. Mortimer Zuckerman. Retrieved August 17, 2013. 
  6. Matt Webb Mitovich (August 29, 2008). "Disaster Movie Star Kim Kardashian Names Her Favorite Butt". TVGN. CBS Corporation. Retrieved August 17, 2013. 
  7. "Disaster Movie from Kim Kardashian: Pop Culture Queen". E! Online. NBCUniversal. Retrieved August 17, 2013. 
  8. Lang, Derrik J. (October 1, 2008). "Kim Kardashian kicked off 'Dancing With the Stars'". USA Today. Gannett Company. Retrieved August 17, 2013. 
ਹਵਾਲੇ ਵਿੱਚ ਗਲਤੀ:<ref> tag with name "BBC1" defined in <references> is not used in prior text.