ਕਿਰਨ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਰਣ ਦੇਸਾਈ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਰਣ ਦੇਸਾਈ
ਕਿਰਣ ਦੇਸਾਈ, 2007
ਜਨਮ 3 ਸਤੰਬਰ 1971(1971-09-03)
ਨਵੀਂ ਦਿੱਲੀ, ਭਾਰਤ
ਕੌਮੀਅਤ ਭਾਰਤੀ
ਕਿੱਤਾ ਨਾਵਲਕਾਰ
ਪ੍ਰਭਾਵਿਤ ਕਰਨ ਵਾਲੇ ਅਨੀਤਾ ਦੇਸਾਈ (ਮਾਤਾ)
ਇਨਾਮ ਬੁਕਰ ਪੁਰਸਕਾਰ
2006

ਕਿਰਣ ਦੇਸਾਈ' (ਜਨਮ: 3 ਸਤੰਬਰ, 1971) ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਹੈ। ਉਸ ਦੀ ਮਾਤਾ ਅਨੀਤਾ ਦੇਸਾਈ ਵੀ ਨਾਵਲਕਾਰ ਹੈ।

ਜੀਵਨ[ਸੋਧੋ]

ਕਿਰਣ ਦੇਸਾਈ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ। ਉਸ ਦਾ ਬਚਪਨ ਭਾਰਤ ਵਿੱਚ ਬੀਤਿਆ, 14 ਵਰਸ਼ ਦੀ ਉਮਰ ਵਿੱਚ ਇੰਗਲੈਂਡ ਗਈ। ਫਿਰ 1 ਸਾਲ ਬਾਦ ਅਮਰੀਕਾ ਗਈ।