ਕਿਲਾ ਖ਼ੀਮੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਲ੍ਹਾ ਜਿਮੇਨਾ ਤੋਂ ਰੀਡਿਰੈਕਟ)
Jump to navigation Jump to search
ਕਿਲ੍ਹਾ ਜਿਮੇਨਾ
"ਦੇਸੀ ਨਾਮ"
ਫਰਮਾ:Langspa
Castle of Jimena GWW.jpg
Photo of the Castillo de Jimena taken sometime between 1879 and 1890
ਸਥਿਤੀਜਿਮੇਨਾ ਦੇ ਲਾ ਫਰੋੰਤੇਰਾ, ਸਪੇਨ
ਕੋਆਰਡੀਨੇਟ36°25′56″N 5°27′20″W / 36.432334°N 5.455473°W / 36.432334; -5.455473ਗੁਣਕ: 36°25′56″N 5°27′20″W / 36.432334°N 5.455473°W / 36.432334; -5.455473
ਦਫ਼ਤਰੀ ਨਾਮ: Castillo de Jimena de la Frontera
ਕਿਸਮਅਹਿਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1931[1]
Reference No.RI-51-0000500
ਕਿਲਾ ਖ਼ੀਮੇਨਾ is located in Earth
ਕਿਲਾ ਖ਼ੀਮੇਨਾ
ਕਿਲਾ ਖ਼ੀਮੇਨਾ (Earth)

ਕਿਲ੍ਹਾ ਜਿਮੇਨਾ ਜਿਮੇਨਾ ਦੇ ਲਾ ਫਰੋੰਤੇਰਾ, ਕਾਦਿਜ਼ ਸੂਬਾ, ਸਪੇਨ ਵਿੱਚ ਸਥਿਤ ਹੈ। ਇਸ ਕਿਲ੍ਹੇ ਨੂੰ ਅਸਲ ਵਿੱਚ ਗ੍ਰਾਨਿਦੀਆਨ ਮੂਰਾਂ ਨੇ ਬਣਵਾਇਆ ਸੀ। ਜਿਹਨਾ ਦਾ ਹਿਸਪੰਸਿਕਾ ਬੇਤਿਕਾ ਵਿੱਚ 8ਵੀਂ ਸਦੀ ਵਿੱਚ ਰਾਜ ਸੀ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ [1] ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਇਆ।

ਇਤਿਹਾਸ[ਸੋਧੋ]

ਇਹ ਕਿਲ੍ਹਾ ਪੁਰਾਤਨ ਓਬਾ ਸ਼ਹਿਰ ਦੀ ਰਹਿੰਦ ਖੂਹੰਦ ਤੇ ਬਣਾਇਆ ਗਇਆ ਸੀ। ਜਿਹੜਾ ਪੂਰਵ ਰੋਮਨ ਸੇਲਟੀਬੇਰੀਅਨ ਸਮੇਂ ਨਾਲ ਸਬੰਧਿਤ ਸੀ। ਇਹ ਆਪਣੀ ਰਣਨੀਤਕ ਸਥਿਤੀ ਦੇ ਕਾਰਨ ਮੂਰਾਂ ਦੇ ਲਈ, ਇਬੇਰੀਆਈ ਟਾਪੂਨੁਮਾ ਦੇ ਮੁਸਲਮਾਨਾਂ ਤੋਂ ਰੱਖਿਆ ਦਾ ਕੰਮ ਕਰਦਾ ਸੀ। ਇਸਨੂੰ 1430 ਵਿੱਚ ਜੇਰੇਜ਼ਆਨੋਸ ਨੇ ਆਪਣੇ ਅਧੀਨ ਕਰ ਲਿਆ ਸੀ ਅਤੇ 1451 ਈ. ਵਿੱਚ ਇਸਨੂੰ ਦੁਬਾਰਾ ਮੂਰਾਂ ਨੇ ਆਪਣੇ ਅਧੀਨ ਕਰ ਲਿਆ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

  • Much of the information on this page was translated from its Spanish equivalent.

ਬਾਹਰੀ ਲਿੰਕ[ਸੋਧੋ]


ਹਵਾਲੇ[ਸੋਧੋ]