ਕਿਲ੍ਹਾ ਜੀਵਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਲ੍ਹਾ ਜੀਵਨ ਸਿੰਘ
ਕਿਲ੍ਹਾ ਜੀਵਨ ਸਿੰਘ is located in Punjab
ਕਿਲ੍ਹਾ ਜੀਵਨ ਸਿੰਘ
ਪੰਜਾਬ, ਭਾਰਤ ਵਿੱਚ ਸਥਿਤੀ
30°17′28″N 75°55′56″E / 30.291061°N 75.932361°E / 30.291061; 75.932361
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਬਲਾਕਅੰਮ੍ਰਿਤਸਰ
ਉਚਾਈ185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਅੰਮ੍ਰਿਤਸਰ

ਕਿਲ੍ਹਾ ਜੀਵਨ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ।[1] ਇਸ ਦੀ ਤਹਿਸੀਲ ਅੰਮ੍ਰਿਤਸਰ ਹੈ।

ਇਤਿਹਾਸ[ਸੋਧੋ]

ਇਹ ਪਿੰਡ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਵਸਿਆ। ਇਸ ਪਿੰਡ ਵਿੱਚ ਜੀਵਨ ਸਿੰਘ ਨਾਮ ਦਾ ਸਰਦਾਰ ਹੁੰਦਾ ਸੀ। ਉੁਸਦਾ ਕਿਲ੍ਹਾ ਸੀ, ਇਸੇ ਕਿਲ੍ਹੇ ਕਰ ਕੇ ਇਸ ਪਿੰਡ ਦਾ ਨਾਮ ਕਿਲ੍ਹਾ ਜੀਵਨ ਸਿੰਘ ਪੈ ਗਿਆ।

ਹਵਾਲੇ[ਸੋਧੋ]

  1. ਡਾ. ਕਿਰਪਾਲ ਸਿੰਘ ਅਤੇ ਡਾ. ਹਰਿੰਦਰ ਕੌਰ. ਪੰਜਾਬ ਦੇ ਪਿੰਡਾ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 87. ISBN 978-81-302-0271-6.