ਕੀਪ ਕੂਲ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੀਪ ਕੂਲ
ਨਿਰਦੇਸ਼ਕ ਜ਼ਾਂਗ ਜੀਮੂ
ਨਿਰਮਾਤਾ ਵਾਂਗ ਕੀਪੇਂਗ
ਵਾਂਗ ਵੀ
ਜ਼ਾਂਗ ਵੇਪਿੰਗ
ਲੇਖਕ ਸ਼ੂ ਪਿੰਗ
ਸਿਤਾਰੇ ਲੀ ਬਾਓਤਅਨ
ਜਿਆਂਗ ਵੇਨ
ਗੇ ਯੂ
ਕੂ ਜਿੰਗ
ਸੰਗੀਤਕਾਰ ਜ਼ਾਂਗ ਤਿਆਨਸ਼ੂ
ਸਿਨੇਮਾਕਾਰ ਲੂ ਜੂਈ
ਸੰਪਾਦਕ ਡੂ ਜੁਆਨ
ਰਿਲੀਜ਼ ਮਿਤੀ(ਆਂ) ਵੀਨਸ:
2 ਸਤੰਬਰ 1997
ਮਿਆਦ 93 ਮਿੰਟ
ਭਾਸ਼ਾ ਮੰਡਾਰਿਨ

ਕੀਪ ਕੂਲ (ਸਰਲ ਚੀਨੀ: 有话好好说; ਰਿਵਾਇਤੀ ਚੀਨੀ: 有話好好說; ਪਿਨਯਿਨ: Yǒu Hùa Hǎo Hǎo Shūo; literally "ਸਾਫ਼ ਸਾਫ਼ ਕਹੋ ਜੇ ਕੁਝ ਕਹਿਣਾ ਹੈ") ਜ਼ਾਂਗ ਜੀਮੂ ਦੀ ਨਿਰਦੇਸ਼ਿਤ ਕੀਤੀ ਸ਼ੂ ਪਿੰਗ ਦੇ ਲਿਖੇ ਨਾਵਲ ਈਵਨਿੰਗ ਪੇਪਰ ਨਿਊਜ਼ ਉੱਤੇ ਆਧਾਰਿਤ 1997 ਦੀ ਚੀਨੀ ਬਲੈਕ ਕਮੇਡੀ ਹੈ। ਇਹ 1990ਵਿਆਂ ਦੇ ਬੀਜਿੰਗ ਵਿੱਚ ਇੱਕ ਪ੍ਰੇਮ-ਰੱਤੇ ਪੁਸਤਕ ਵਿਕਰੇਤਾ ਦੀ ਕਹਾਣੀ ਹੈ। ਇਹ ਜ਼ਾਂਗ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਹੱਟਵੀਂ ਹੈ ਅਤੇ ਵਧੇਰੇ ਯਥਾਰਥਵਾਦੀ ਹੈ। ਇਸੇ ਰੌਂ ਵਿੱਚ ਉਸਨੇ ਹੈਪੀ ਟਾਈਮਜ (2000) ਅਤੇ ਨਾਟ ਵਨ ਲੈੱਸ (1999) ਫਿਲਮਾਂ ਬਣਾਈਆਂ। ਕੀਪ ਕੂਲl ਇਸ ਪੱਖੋਂ ਵੀ ਵਿਲਖਣ ਹੈ ਕਿ ਆਧੁਨਿਕ ਜੁੱਗ ਵਿੱਚ ਵਿਚਰਦੀ ਜ਼ਾਂਗ ਦੀ ਇਹ ਬੱਸ ਦੂਜੀ ਫਿਲਮ ਸੀ ਅਤੇ ਪਹਿਲੀ ਵਾਰ ਸੀ ਕਿ ਜ਼ਾਂਗ ਨੇ ਅਭਿਨੇਤਰੀ ਗੋਂਗ ਲੀ ਨੇ ਕੰਮ ਨਹੀਂ ਸੀ ਕੀਤਾ।

ਹਵਾਲੇ[ਸੋਧੋ]