ਕੀਰਤੀ ਕਿਰਪਾਲ
Jump to navigation
Jump to search
ਕੀਰਤੀ ਕਿਰਪਾਲ | |
---|---|
![]() | |
ਜਨਮ | ਜੈਤੋ, ਪੰਜਾਬ, ਭਾਰਤ |
ਕੌਮੀਅਤ | ਭਾਰਤੀ |
ਅਲਮਾ ਮਾਤਰ | ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ; ਰਿਜਨਲ ਸੇਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਕਿੱਤਾ | ਨਿਰਦੇਸ਼ਨ,ਅਧਿਆਪਨ |
ਧਰਮ | ਸਿੱਖ |
ਕੀਰਤੀ ਕਿਰਪਾਲ ਇੱਕ ਨਾਟਕ ਨਿਰਦੇਸ਼ਕ ਹੈ।[1] ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਹੈ। ਉਸ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਕਸਬੇ ਜੈਤੋ ਵਿਖੇ ਹੋਇਆ।ਉਸ ਨੇ ਆਪਣੀ ਬੀ.ਏ.ਤੱਕ ਪੜ੍ਹਾਈ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਹੈ। ਉਸ ਨੇ ਆਪਣੀ ਥੀਏਟਰ ਦੀ ਸ਼ੁਰੂਆਤ ਪਾਲੀ ਭੁਪਿੰਦਰ ਨਾਲ ਕੀਤੀ ਤੇ ਥੋੜੇ ਸਮੇਂ ਬਾਦ ਕੀਰਤੀ ਕਿਰਪਾਲ ਇੱਕ ਨਾਟਕ ਨਿਰਦੇਸ਼ਕ ਦੇ ਰੂਪ ਵਿੱਚ ਸਾਡੇ ਸਾਮਹਣੇ ਆਇਆ.ਕੀਰਤੀ ਕਿਰਪਾਲ ਨੇ ਨਾਟਿਅਮ ਜੈਤੋ ਨਾਮ ਦਾ ਥੀਏਟਰ ਗਰੁੱਪ ਵੀ ਬਣਾਇਆ ਹੋਇਆ ਹੈ। ਕੀਰਤੀ ਕਿਰਪਾਲ ਵਲੋ ਨਿਰਦੇਸ਼ਤ ਨਾਟਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਨਿਰਦੇਸ਼ਤ ਨਾਟਕ[ਸੋਧੋ]
- ਚੰਦਨ ਦੇ ਉਹਲੇ
- ਮੈਂ ਭਗਤ ਸਿੰਘ
- ਮੈਂ ਫਿਰ ਆਵਾਂਗਾ
- ਉਸ ਨੂੰ ਕਹੀਂ
- ਰੋਂਗ ਨੰਬਰ
- ਤਾਂ ਕੇ ਸਨਦ ਰਹੇ
- ਘਰ ਘਰ
- ਮਿੱਟੀ ਦਾ ਬਾਵਾ
- ਤੁਹਾਨੂੰ ਕੇਹੜਾ ਰੰਗ ਪਸੰਦ ਹੈ
- ਸਿਰਜਨਾ
- ਲੱਲੂ ਰਾਜ ਕੁਮਾਰ ਤੇ ਤਿੰਨ ਰੰਗੀ ਪਰੀ
- ਰੋਂਦਾ ਸੱਤੀ ਵਿਆਹ ਤੋਂ ਪਹਿਲਾ
- ਚੰਦ ਜਦੋਂ ਰੋਟੀ ਲਗਦਾ ਹੈ
- ਰੱਬਾ ਰੱਬਾ ਮੀਂਹ ਵਰਸਾ
- ਰੱਬ ਜੀ ਰੱਬ ਥੱਲੇ ਆ ਜੋ
- ਗੀਤ ਹੈ ਏਹ ਗੀਤ ਹੈ
- ਮਿੱਟੀ ਦੀ ਕਹਾਣੀ
- ਜਿੰਦਗੀ
- ਵਾਪਸੀ
- ਸਵਾਮੀ
- ਧੰਨ ਮਾਤਾ ਗੁਜਰੀ ਤੇ ਸਾਕਾ ਸਰਹੰਦ
ਬਾਹਰੀ ਲਿੰਕ[ਸੋਧੋ]
- (https://www.facebook.com/#!/kkirpal?fref=ts) (ਕੀਰਤੀ ਕਿਰਪਾਲ ਦੀ ਫੇਸਬੁੱਕ ਆਈ ਡੀ)
- (http://lokmorcha.blogspot.in/2010/11/blog-post.html)
- (http://kirtikirpal.blogspot.in/)
- (http://www.profiles.manchanpunjab.org/people.php?id=37 Archived 2016-03-04 at the Wayback Machine.)