ਕੁਆਂਟਮ ਸਟੈਟਿਸਟੀਕਲ ਮਕੈਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕੁਆਂਟਮ ਆਂਕੜਾਤਮਿਕ ਮਕੈਨਿਕਸ ਕੁਆਂਟਮ ਮਕੈਨੀਕਲ ਸਿਸਟਮਾਂ ਉੱਤੇ ਲਾਗੂ ਕੀਤਾ ਜਾਣ ਵਾਲਾ ਸਟੈਟਿਸਟੀਕਲ ਮਕੈਨਿਕਸ ਹੈ। ਕੁਆਂਟਮ ਮਕੈਨਿਕਸ ਅੰਦਰ ਕਿਸੇ ਸਟੈਟਿਸਟੀਕਲ ਅਸੈਂਬਲ (ਸੰਭਵ ਕੁਆਂਟਮ ਅਵਸਥਾਵਾਂ ਉੱਤੇ ਪ੍ਰੋਬੇਬਿਲਿਟੀ ਵਿਸਥਾਰ-ਵੰਡ) ਨੂੰ ਇੱਕ ਡੈੱਨਸਟੀ ਓਪਰੇਟਰ S ਨਾਲ ਦਰਸਾਇਆ ਜਾਂਦਾ ਹੈ, ਜੋ ਕੁਆਂਟਮ ਸਿਸਟਮ ਦਰਸਾਉਣ ਵਾਲ਼ੀ ਹਿਲਬਰਟ ਸਪੇਸ H ਉੱਤੇ, ਇੱਕ ਗੈਰ-ਨੈਗਟਿਵ, ਸੈਲਫ-ਅਡਜੋਆਇੰਟ, ਟ੍ਰੇਸ 1 ਦਾ ਟਰੇਸ-ਕਲਾਸ ਓਪਰੇਟਰ ਹੁੰਦਾ ਹੈ। ਇਸਨੂੰ ਕੁਆਂਟਮ ਮਕੈਨਿਕਸ ਦੀਆਂ ਵਿਭਿੰਨ ਗਣਿਤਿਕ ਫਾਰਮੂਲਾ ਵਿਓਂਤਬੰਦੀਆਂ ਅਧੀਨ ਸਾਬਤ ਕੀਤਾ ਜਾ ਸਕਦਾ ਹੈ। ਅਜਿਹੀ ਇੱਕ ਫਾਰਮੂਲਾ ਵਿਓਂਤਬੰਦੀ ਕੁਆਂਟਮ ਲੌਜਿਕ ਦੁਆਰਾ ਮੁਹੱਈਆ ਕੀਤੀ ਗਈ ਹੈ।

ਉਮੀਦ[ਸੋਧੋ]

ਵੌਨ ਨਿਊਮਾੱਨ ਐਨਟ੍ਰੌਪੀ[ਸੋਧੋ]

.

ਗਿਬਸ ਕਾਨੋਨੀਕਲ ਐਨਸੈਂਬਲ[ਸੋਧੋ]

ਗ੍ਰੈਂਡ ਕਾਨੋਨੀਕਲ ਐਨਸੈਂਬਲ[ਸੋਧੋ]

ਹਵਾਲੇ[ਸੋਧੋ]

  • J. von Neumann, Mathematical Foundations of Quantum Mechanics, Princeton University Press, 1955.
  • F. Reif, Statistical and Thermal Physics, McGraw-Hill, 1965.