ਕੁਛ ਚਿਰਾਗ ਮੱਧਮ ਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫੈਯਾਜ਼ ਫਰੂਕੀ ਦੀਆਂ 60 ਗਜਲਾਂ ਸ਼ਾਮਲ ਹਨ, 'ਕੁਛ ਚਿਰਾਗ ਮੱਧਮ ਸੇ'ਨਾਂਅ ਹੇਠ ਛਪੇ ਇਸ ਗਜ਼ਲ ਸੰਗ੍ਰਹਿ ਵਿੱਚ। ਫੈਯਾਜ਼ ਫਰੂਕੀ ਪੰਜਾਬ ਸੂਬੇ ਵਿੱਚ ਆਈ.ਜੀ ਪੁਲੀਸ ਦੇ ਅਹੁਦੇ ਤੇ ਤੈਨਾਤ ਇੱਕ ਆਈ ਪੀ ਐਸ ਅਫਸਰ ਹੈ।ਇਹ ਪੁਸਤਕ ਫੈਜ਼ ਅਹਮਿਦ ਫੈਜ਼ ਲਿਟਰੇਰੀ ਫੋਊਡੇਸ਼ਨ ਲੁਧਿਆਣਾ ਨੇ ਨਵੰਬਰ 2014 ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕੀਤੀ ਹੈ। ਫਰੂਕੀ ਸਾਹਿਬ ਪਹਿਲਾਂ ਵੀ'ਥੋੜਾ ਸਾ ਮੈਂ'(ਗਜ਼ਲ ਸੰਗ੍ਰਹਿ), 'ਵੋਹ ਤੀਨ ਦਿਨ'(ਕਹਾਣੀ ਸੰਗ੍ਰਹਿ), 'ਸਦਾ-ਏ-ਸੂਫੀ'ਅਤੇ 'ਗੁਬਾਰੇ-ਏ-ਸ਼ਬ'(ਤਰਤੀਬ)ਹਿੰਦੀ ਵਿੱਚ ਪ੍ਰਕਾਸ਼ਿਤ ਕਰ ਚੁਕੇ ਹਨ।

ਹਵਾਲੇ[ਸੋਧੋ]