ਕੁਰਦਿਸਤਾਨ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਰਦਿਸਤਾਨ ਸੂਬਾ
استان کردستان
ਸੂਬਾ
Map of Iran with Kurdistan highlighted
ਇਰਾਨ ਵਿੱਚ ਕੁਰਦਿਸਤਾਨ ਦਾ ਟਿਕਾਣਾ
: 35°18′41″N 46°59′46″E / 35.3113°N 46.9960°E / 35.3113; 46.9960
ਦੇਸ਼  ਇਰਾਨ
ਖੇਤਰ ਖੇਤਰ ੩
ਰਾਜਧਾਨੀ ਸਨਨਦਾਜ
ਕਾਊਂਟੀਆਂ ੧੦
ਸਰਕਾਰ
 • ਰਾਜਪਾਲ ਅਲੀ ਰਜ਼ਾ ਸ਼ਾਹਬਾਜ਼ੀ[੧]
 • Total  km2 ( sq mi)
ਆਬਾਦੀ (੨੦੦੬)[੨]
 • ਕੁੱਲ ੧੪,੪੦,੧੫੬
 • ਸੰਘਣਾਪਣ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ ਇਰਾਨ ਮਿਆਰੀ ਸਮਾਂ (UTC+੦੩:੩੦)
 • Summer (DST) ਇਰਾਨ ਮਿਆਰੀ ਸਮਾਂ (UTC+੦੪:੩੦)

ਕੁਰਦਿਸਤਾਨ ਸੂਬਾ ਜਾਂ ਕੁਰਦਸਤਾਨ ਸੂਬਾ (ਫ਼ਾਰਸੀ: استان کردستان, ਓਸਤਾਨ-ਏ ਕੁਰਦਿਸਤਾਨ, ਕੁਰਦੀ: پارێزگای کوردستان, ਪਰੇਜ਼ਗਿਹਾ ਕੁਰਦਿਸਤਾਨੇ) ਇਰਾਨ ਦੇ ੩੧ ਸੂਬਿਆਂ 'ਚੋਂ ਇੱਕ ਹੈ ਅਤੇ ਇਹਦਾ ਭੁਲੇਖਾ ਵਡੇਰੇ ਭੂਗੋਲਕ ਇਲਾਕੇ ਇਰਾਨੀ ਕੁਰਦਿਸਤਾਨ ਨਾਲ਼ ਨਹੀਂ ਖਾਣਾ ਚਾਹੀਦਾ। ਇਸ ਸੂਬੇ ਦਾ ਕੁੱਲ ਰਕਬਾ ੨੮,੮੧੭ ਕਿ.ਮੀ.² ਹੈ ਜੋ ਇਰਾਨੀ ਕੁਰਦਿਸਤਾਨ ਦਾ ਸਿਰਫ਼ ਚੌਥਾ ਹਿੱਸਾ ਹੈ।[੨]। ਇਹ ਇਰਾਨ ਦੇ ਪੱਛਮ ਵੱਲ ਖੇਤਰ ੩ ਵਿੱਚ ਪੈਂਦਾ ਹੈ ਅਤੇ ਇਹਦੀਆਂ ਸਰਹੱਦਾਂ ਪੱਛਮ ਵੱਲ ਇਰਾਕ, ਉੱਤਰ ਵੱਲ ਪੱਛਮੀ ਅਜ਼ਰਬਾਈਜਾਨ, ਉੱਤਰ-ਪੱਛਮ ਵੱਲ ਜ਼ਨਜਾਨ, ਪੂਰਬ ਵੱਲ ਹਮਦਾਨ ਅਤੇ ਦੱਖਣ ਵੱਲ ਕਰਮਨਸ਼ਾਹ ਨਾਲ਼ ਲੱਗਦੀਆਂ ਹਨ।[੭]

ਹਵਾਲੇ[ਸੋਧੋ]