ਕੁਲੀਨਰਾਜ
Jump to navigation
Jump to search
ਸਰਕਾਰ ਦੇ ਮੂਲ ਰੂਪ |
---|
ਸਿਆਸਤ ਲੜੀ ਦਾ ਹਿੱਸਾ |
ਹਕੂਮਤੀ ਢਾਂਚਾ |
ਹਕੂਮਤੀ ਸਰੋਤ |
ਸਿਆਸਤ ਫਾਟਕ |

16ਵੀਂ-18ਵੀਂ ਸਦੀਆਂ ਵਿੱਚ ਪੋਲੈਂਡ ਦੇ ਬਾਦਸ਼ਾਹ ਕੁਲੀਨ ਵਰਗ ਵੱਲੋਂ ਵਾਰਸਾ ਤੋਂ ਬਾਹਰ ਮੈਦਾਨਾਂ ਵਿੱਚ ਚੁਣੇ ਜਾਂਦੇ ਸਨ।
ਕੁਲੀਨਰਾਜ ਜਾਂ ਕੁਲੀਨਤੰਤਰ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿਸ ਵਿੱਚ ਸਿਆਸੀ ਤਾਕਤ ਛੋਟੇ, ਉਚੇਰੇ ਅਤੇ ਰਿਆਇਤ-ਪ੍ਰਾਪਤ ਕੁਲੀਨ ਵਰਗ ਕੋਲ਼ ਹੁੰਦੀ ਹੈ।[1]
ਹਵਾਲੇ[ਸੋਧੋ]
- ↑ "Aristocracy". Oxford English Dictionary. December 1989. Retrieved December 22, 2009.[ਮੁਰਦਾ ਕੜੀ]