ਕੁਸਾ ਮੋਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਸਾ ਮੋਚੀ
Yomogi mochi.JPG
ਸਰੋਤ
ਹੋਰ ਨਾਂਯੋਮੋਗੀ ਮੋਚੀ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਮੋਚੀ, ਯੋਮੋਗੀ ਪੱਤਾ; red bean paste

ਕੁਸਾ ਮੋਚੀ (ਜਪਾਨੀ: 草餅, ਯੋਮੋਗੀ ਮੋਚੀ ਜਾਂ ਕੁਸਾਮੋਚੀ ਵੀ ਆਖਦੇ ਹਨ) ਇੱਕ ਜਪਾਨੀ ਮਿਠਾਈ ਹੈ। ਇਸਨੂੰ ਬਸੰਤ ਦੀ ਮੌਸਮੀ ਮਿਠਾਈ ਮੰਨਿਆ ਜਾਂਦਾ ਹੈ। ਇਸਨੂੰ ਮੋਚੀ ਅਤੇ ਜਰਸੀ ਕਡਵੀਡ ਦੇ ਜਪਾਨੀ ਮੁਗਵੋਰਟ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਕਈ ਬਾਰ ਲਾਲ ਬੀਨ ਦੇ ਪੇਸਟ ਨਾਲ ਵੀ ਭਰਿਆ ਜਾਂਦਾ ਹੈ। ਕੁਸਾ ਮੋਚੀ ਉਨ ਦਿਆਫੁਕੂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]