ਕੁਸੁਮ ਮੇਹਦੇਲੇ
ਦਿੱਖ
ਕੁਸੁਮ ਮੇਹਦੇਲੇ | |
|---|---|
| Minister of Public Health Engineering & Jail, Madhya Pradesh Government | |
| ਦਫ਼ਤਰ ਵਿੱਚ 21 ਦਸੰਬਰ 2013 – 2018 | |
| Chief Minister | ਸ਼ਿਵਰਾਜ ਸਿੰਘ ਚੌਹਾਨ |
| ਤੋਂ ਬਾਅਦ | ਬਾਲਾ ਬੱਚਨ, ਸੁਖਦੇਵ ਪਾਂਸੇ |
| Member of Legislative Assembly, Madhya Pradesh | |
| ਦਫ਼ਤਰ ਵਿੱਚ 2013–2018 | |
| ਤੋਂ ਬਾਅਦ | ਬ੍ਰਿਜੇਂਦਰਾ ਪ੍ਰਤਾਪ ਸਿੰਘ |
| ਹਲਕਾ | ਪੰਨਾ |
| ਦਫ਼ਤਰ ਵਿੱਚ 1998–2008 | |
| ਤੋਂ ਬਾਅਦ | ਸ਼੍ਰੀਕਾਂਤ ਦੂਬੇ |
| ਨਿੱਜੀ ਜਾਣਕਾਰੀ | |
| ਜਨਮ | 15 ਅਗਸਤ 1943[1] |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਸਿੱਖਿਆ | ਬੀ.ਐਸ ਸੀ, ਐਲਐਲ.ਬੀ. |
| ਪੇਸ਼ਾ | ਵਕੀਲ |
ਕੁਸੁਮ ਮੇਹਦੇਲੇ (ਜਨਮ 15 ਅਗਸਤ 1943) ਇੱਕ ਭਾਰਤੀ ਸਿਆਸਤਦਾਨ ਹੈ ਜੋ ਮੱਧ ਪ੍ਰਦੇਸ਼ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਇੱਕ ਨੇਤਾ ਹੈ ਅਤੇ ਪੰਨਾ ਹਲਕੇ ਤੋਂ ਵਿਧਾਨ ਸਭਾ ਲਈ ਚੁਣੀ ਗਈ ਹੈ।[2] ਉਹ 1984 ਤੋਂ 1990 ਤੱਕ ਤਿੰਨ ਵਾਰ ਭਾਰਤੀ ਜਨਤਾ ਮਹਿਲਾ ਮੋਰਚਾ ਦੀ ਮੈਂਬਰ ਰਹੀ ਅਤੇ ਨਾਲ ਹੀ 1984-86 ਅਤੇ 1995-96 ਵਿੱਚ ਦੋ ਵਾਰ ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੀ ਉਪ-ਪ੍ਰਧਾਨ ਰਹੀ।
2005 ਵਿੱਚ, ਉਸ ਨੂੰ ਬਾਬੂਲਾਲ ਗੌੜ ਦੀ ਕੈਬਨਿਟ ਵਿੱਚ ਮਹਿਲਾ ਅਤੇ ਬਾਲ ਵਿਕਾਸ ਅਤੇ ਮਾਲ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਕੈਬਨਿਟ ਵਿੱਚ ਵੀ ਆਪਣਾ ਅਹੁਦਾ ਬਰਕਰਾਰ ਰੱਖਿਆ।
ਹਵਾਲੇ
[ਸੋਧੋ]- ↑ "::Department Of Public Relations,Madhya Pradesh::". www.mpinfo.org. Archived from the original on 4 July 2020. Retrieved 2020-07-04.
- ↑ "::Department Of Public Relations,Madhya Pradesh::". mpinfo.org. Archived from the original on 2014-01-14.