ਕੇਂਡਲ ਜੇਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਂਡਲ ਜੇਨਰ
Kendall Jenner Cannes 2017.jpg
2017 ਵਿੱਚ ਜੇਨਰ
ਜਨਮਕੇਂਡਲ ਨਿਕੋਲ ਜੇਨਰ
(1995-11-03) ਨਵੰਬਰ 3, 1995 (ਉਮਰ 24)
ਲਾਸ ਐਂਜਲਸ, ਕੈਲੀਫ਼ੋਰਨੀਆ, ਅਮਰੀਕਾ
ਸਿੱਖਿਆਸੀਅਰਾ ਕੈਨਿਯਨ ਸਕੂਲ
ਪੇਸ਼ਾ
  • ਫੈਸ਼ਨ ਮਾਡਲ
  • ਟੈਲੀਵਿਜ਼ਨ ਸ਼ਖਸੀਅਤ
ਸਰਗਰਮੀ ਦੇ ਸਾਲ2007–ਹੁਣ ਤੱਕ
ਮਾਤਾ-ਪਿਤਾ(s)ਕੈਟਲਿਨ ਜੇਨਰ, ਕ੍ਰਿਸ ਜੇਨਰ
ਸੰਬੰਧੀਕੈਲੀ ਜੇਨਰ (ਭੈਣ), ਕਿਮ ਕਰਦਾਸ਼ੀਅਨ (ਸੌਤੇਲੀ ਭੈਣ)

ਕੇਂਡਲ ਨਿਕੋਲ ਜੇਨਰ (ਜਨਮ: 3 ਨਵੰਬਰ 1995) [1] ੲਿੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ ਅਤੇ ਮਾਡਲ ਹੈ। ਕੇਂਡਲ, ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਵਿੱਚ ਨਜ਼ਰ ਅਾੲੀ ਸੀ। ਜੇਨਰ ਵੋਗ ਮੈਗਜ਼ੀਨ ਦੇ "ਇੰਟਾਗਰਲ ੲੀਰਾ" ਅਤੇ ਹਾਰਪਰ ਬਾਜ਼ਾਰ ਦੇ"ਸੋਸ਼ਲ ਮੀਡੀਆ ਮਾਡਲਿੰਗ" ਦੀ ਮਾਡਲ ਹੈ।

ੲਿੱਕ ਵਪਾਰਕ ਪ੍ਰਿੰਟ ਵਿਗਿਆਪਨ ਅਭਿਆਨ ਅਤੇ ਫੋਟੋਸ਼ੂਟ ਵਿੱਚ ਕੰਮ ਕਰਨ ਤੋਂ ਬਾਅਦ, ਜੇਨਰ ਨੇ ਨਿਊਯਾਰਕ, ਮਿਲਾਨ ਅਤੇ ਪੈਰਿਸ ਦੇ ਫੈਸ਼ਨ ਵੀਕਸ ਦੌਰਾਨ ਹਾਈ ਫੈਸ਼ਨ ਡਿਜ਼ਾਈਨਰਾਂ ਲਈ ਰੈਫ ਵਾਕ ਕੀਤੀਅਾਂ। ਫਿਰ ਜੇਨਰ ਨੇ ਵੋਗ ਅਤੇ ਲਵ ਲੲੀ ਬਹੁਤ ਅੰਤਰਰਾਸ਼ਟਰੀ ਫੋਟੋਸ਼ੂਟ ਕੀਤੇ। ਜੇਨੇਰ ਨੇ ਫੋਰਬਜ਼ ਮੈਗਜ਼ੀਨ ਦੀ 2015 ਦੀ ਚੋਟੀ ਦੀਆਂ ਕਮਾਈ ਮਾਡਲਾਂ ਦੀ ਸੂਚੀ 'ਤੇ ਨੰਬਰ 16' ਤੇ 4 ਮਿਲੀਅਨ ਅਮਰੀਕੀ ਡਾਲਰ ਦੀ ਅੰਦਾਜ਼ਨ ਸਾਲਾਨਾ ਆਮਦਨ ਨਾਲ 16ਵਾਂ ਸਥਾਨ ਪ੍ਰਾਂਪਤ ਕੀਤਾ। [2] ਅਪ੍ਰੈਲ 2017 ਤੱਕ, ਉਹ ਇੰਸਟਾਗਰਾਮ ਦੇ ਸਿਖਰਲੇ 15 ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਲੋਕਾਂ ਵਿੱਚੋਂ ਇੱਕ ਸੀ। [3] 2017 ਵਿੱਚ, ਫੋਰਬਜ਼ ਦੀ ਉੱਚ-ਕਮਾਈ ਦੀਅਾਂ ਮਾਡਲਾਂ ਦੀ ਸੂਚੀ ਵਿੱਚ ਜੇਨਰ ਵਿਸ਼ਵ ਦੀ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੀ ਮਾਡਲ ਬਣ ਗੲੀ ਸੀ। [4]

ਮੁੱਢਲਾ ਜੀਵਨ[ਸੋਧੋ]

ਜੇਨਰ ਦਾ ਲਾਸ ਐਂਜਲਸ, ਕੈਲੀਫ਼ੋਰਨੀਆ ਵਿਖੇ ਹੋੲਿਅਾ ਸੀ। ਉਹ 1976 ਦੇ ਓਲੰਪਿਕਸ ਡਿਕੈਥਲਾਨ ਦੇ ਜੇਤੂ ਕੈਲਟਿਨ ਜੇਨਰ ਅਤੇ ਟੈਲੀਵਿਜ਼ਨ ਸ਼ਖਸੀਅਤ ਕ੍ਰਿਸ ਜੇਨਰ ਦੀ ਧੀ ਹੈ। ੳੁਸਦੀ ੲਿੱਕ ਛੋਟੀ ਭੈਣ ਕੈਲੀ ਹੈ। ੳੁਸਦੀਅਾਂ ਤਿੰਨ ਵੱਡੀਅਾਂ ਸੌਤੇਲੀਅਾਂ ਭੈਣਾਂ ਕੋਰਟਨਨੀ, ਕੋਲ ਅਤੇ ਕਿਮ ਕਰਦਾਸ਼ੀਅਨ ਹਨ। ਜੇਨਰ ਨੇ ਸੀਅਰਾ ਕੈਨਿਯਨ ਸਕੂਲ ਤੋਂ ਪੜ੍ਹਾੲੀ ਕੀਤੀ।

ਹਵਾਲੇ[ਸੋਧੋ]

  1. Nesvig, Kara (November 3, 2015). "10 Reasons Why Kendall Jenner Would Make the Perfect Sister in honor of her 20th birthday". Teen Vogue. Condé Nast (Advance Publications). Retrieved November 22, 2015. 
  2. Robehmed, Natalie (September 17, 2015). "The World's Highest-Paid Models 2015: Gisele Leads, Kendall Joins". ਫੋਰਬਜ਼. Forbes Media LLC. Retrieved September 24, 2015. 
  3. "Top 100 Instagram Users by Followers". 
  4. Robehmed, Natalie. "Highest-Paid Models 2017: Kendall Jenner Takes Crown From Gisele With $22M Year". Retrieved 21 November 2017.