ਕੇਂਦਰਾ ਲਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਂਦਰਾ ਲਸਟ
Kendra Lust 2015.jpg
ਕੇਂਦਰਾ ਲਸਟ 9 ਅਗਸਤ, 2015 ਵਿੱਚ ਐਕਸਓਟਿਕਾ ਦੌਰਾਨ ਡੱਲਾਸ, ਟੇਕਸਾਸ ਵਿੱਚ
ਜਨਮ (1978-09-18) ਸਤੰਬਰ 18, 1978 (ਉਮਰ 43)[1]
ਮਾਡੀਸਨ ਹਾਇਟਸ, ਮਿਸ਼ੀਗਨ, ਯੂ.ਐਸ.[1]
ਕੱਦ5 ਫ਼ੁੱਟ 3 ਇੰਚ (1.60 ਮੀ)[1]
ਭਾਰ118 lb (54 kg; 8.4 st)[1]
ਬੱਚੇ1
ਵੈੱਬਸਾਈਟkendralust.com
No. of adult films204 ਫ਼ਿਲਮਾਂ ਬਤੌਰ ਪ੍ਰਦਰਸ਼ਕ, 6 ਬਤੌਰ ਨਿਰਦੇਸ਼ਕ[1]

ਕੇਂਦਰਾ ਲਸਟ (ਜਨਮ 18 ਸਤੰਬਰ, 1978) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਲਸਟ ਦਾ ਜਨਮ ਮੈਡਿਸਨ ਹਾਇਟਸ, ਮਿਸ਼ੀਗਨ ਵਿੱਚ ਹੋਇਆ। ਇਹ ਫ੍ਰਾਂਸੀਸੀ ਕੈਨੇਡੀਅਨ  ਅਤੇ ਇਤਾਲਵੀ ਮੂਲ ਨਾਲ ਸੰਬੰਧ ਰੱਖਦੀ ਹੈ।.[2]

ਕੇਂਦਰਾ ਲਸਟ ਨੇ ਆਪਣੇ ਕਾਲਜ ਸਮੇਂ ਵਿੱਚ ਟਿਉਸ਼ਨ ਦੀ ਫ਼ੀਸ ਭਰਨ ਲਈ ਡੇਢ ਸਾਲ ਤੱਕ ਸਟਰਿਪਰ ਵਜੋਂ ਕੰਮ ਕੀਤਾ।[3] ਇਸਨੇ ਆਪਣੀ ਬੈਚਲਰ ਦੀ ਡਿਗਰੀ, ਨਰਸਿੰਗ[4] ਦੇ ਖੇਤਰ ਵਿੱਚ ਪੂਰੀ ਕੀਤੀ ਅਤੇ ਸੱਤ ਸਾਲ ਬਤੌਰ ਨਰਸ ਕੰਮ ਕੀਤਾ।[5][6]

ਕੈਰੀਅਰ[ਸੋਧੋ]

ਲਸਟ ਨੇ ਪੌਰਨੋਗ੍ਰਾਫਿਕ ਫ਼ਿਲਮਾਂ ਵਿੱਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਲਗਭਗ ਤਿੰਨ ਮਹੀਨੇ ਤੱਕ ਵੈਬਕੈਮ ਮਾਡਲ ਵਜੋਂ ਕੰਮ ਕੀਤਾ।[7] ਇਸਨੇ ਬਾਲਗ ਫ਼ਿਲਮ ਉਦਯੋਗ ਵਿੱਚ ਮਾਰਚ 2012 ਵਿੱਚ ਪ੍ਰਵੇਸ਼ ਕੀਤਾ।[8] ਉਸ ਦਾ ਪਹਿਲਾਂ ਸੀਨ ਫੈਨਿਕਸ ਮੈਰੀ ਅਤੇ ਰੇਸ਼ੇਲ ਸਟਾਰ ਦੇ ਨਾਲ ਸੀ।[9] ਇਸਦਾ ਪਹਿਲੇ ਮੁੰਡੇ/ਕੁੜੀ ਸੀਨ ਮੈਨੁਅਲ ਫੇਰਾਰਾ ਨਾਲ ਸੀ।[10]

ਨਿੱਜੀ ਜ਼ਿੰਦਗੀ[ਸੋਧੋ]

ਲਸਟ ਦਾ ਵਿਆਹ ਇੱਕ ਪੁਲਿਸ ਅਧਿਕਾਰੀ ਨਾਲ ਹੋਇਆ ਅਤੇ ਇਹਨਾਂ ਦੀ 1 ਧੀ ਹੈ। ਇਸ ਦਾ ਇੱਕ ਘਰ ਮਿਸ਼ੀਗਨ ਵਿੱਚ ਹੈ ਅਤੇ ਲਾਸ ਐਂਜਲਸ ਵਿੱਚ ਇੱਕ ਕੰਡੋਮੀਨੀਅਮ ਹੈ।

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਕੇਂਦਰਾ ਲਸਟ ਦੁਆਰਾ ਸਨਮਾਨ ਪ੍ਰਾਪਤ ਦੀ ਸੂਚੀ
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 8 13

 

ਏਵੀਐਨ ਅਵਾਰਡਸ
Year Result Award Work
2014[11] ਨਾਮਜ਼ਦ ਬੇਸਟ ਗਰੂਪ ਸੈਕਸ ਸੀਨ (ਕ੍ਰਿਸਟੀ ਮੈਕ, ਕੇਲੀ ਮਾਡੀਸਨ, ਅਨਿੱਕਾ ਅਲਬ੍ਰਾਇਟ, ਬਰੁਕਲਿਨ ਚੈਸ, ਜੈਕੀ ਜੋਏ, ਰੋਮੀ ਰੇਨ ਅਤੇ ਰਯਾਨ ਮਾਡੀਸਨ) ਦ ਮਾਡੀਸਨ'ਸ ਮੈਡ ਮੈਡ ਸਰਕਸ

ਨਾਮਜ਼ਦ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
2015[12] ਨਾਮਜ਼ਦ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
ਨਾਮਜ਼ਦ ਬੇਸਟ ਪੌਰਨ ਸਟਾਰ ਵੈਬਸਾਈਟ
KendraLust.com
2016[13][14] ਨਾਮਜ਼ਦ ਬੇਸਟ ਆਨਲ ਸੈਕਸ ਸੀਨ (ਮਿਕ ਬਲੂ ਨਾਲ) Miss Tushy
ਨਾਮਜ਼ਦ ਬੇਸਟ ਥ੍ਰੀ-ਵੇਅ ਸੈਕਸ ਸੀਨ  ਬੀ/ਬੀ/ਜੀ (with ਸਿਏਨ ਮਾਇਕਲ ਅਤੇ ਪ੍ਰਿੰਸ ਯਾਸ਼ੁਆ ਨਾਲ) True Lust
ਜੇਤੂ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
ਜੇਤੂ ਹੋਟੈਸਟ ਐਮਆਇਐਲਐਫ (ਫੈਨ ਅਵਾਰਡ) N/A
2017[15] ਜੇਤੂ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ


N/A
ਜੇਤੂ ਹੋਟੈਸਟ ਐਮਆਇਐਲਐਫ (ਫੈਨ ਅਵਾਰਡ) N/A

 

ਨਾਇਟਮੂਵਸ ਅਵਾਰਡ
ਸਾਲ ਨਤੀਜਾ ਪੁਰਸਕਾਰ
2013[16] ਨਾਮਜ਼ਦ ਵਧੀਆ ਸਮਾਜਿਕ ਮੀਡੀਆ ਸਟਾਰ
2014[17] ਨਾਮਜ਼ਦ ਵਧੀਆ ਐਮਆਇਐਲਐਫ ਪ੍ਰਫਾਮਰ
2015[18][19] ਜੇਤੂ ਵਧੀਆ ਕੂਗਰ/ਐਮਆਇਐਲਐਫ ਪ੍ਰਫਾਮਰ (ਫੈਨ ਦੀ ਪਸੰਦ)
ਨਾਮਜ਼ਦ ਵਧੀਆ ਸਰੀਰ ਲਈ
ਐਕਸਬੀਆਇਜ਼ੈਡ ਅਵਾਰਡ
ਸਾਲ ਨਤੀਜਾ ਪੁਰਸਕਾਰ ਕੰਮ
2013[20] ਨਾਮਜ਼ਦ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
2014[21] ਨਾਮਜ਼ਦ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
2015[22] ਜੇਤੂ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
2016[23][24] ਜੇਤੂ ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ N/A
ਨਾਮਜ਼ਦ ਵਧੀਆ ਸੈਕਸ ਸੀਨ – ਵਿਗਨੇਟ ਰੀਲਿਜ਼ (ਨਿਕੋਲ ਅਨਿਸਟਨ ਅਤੇ ਚਡ ਵਾਇਟ ਨਾਲ) 2 ਚੂਚੇ ਉਸੇ ਵੇਲੇ Vol. 20

 

ਐਕਸਆਰਸੀਓ ਅਵਾਰਡ
ਸਾਲ ਨਤੀਜਾ ਪੁਰਸਕਾਰ
2015[25] ਨਾਮਜ਼ਦ ਐਮਆਇਐਲਐਫ ਆਫ਼ ਦ ਈਅਰ
2016[26] ਜੇਤੂ ਐਮਆਇਐਲਐਫ ਆਫ਼ ਦ ਈਅਰ

ਹਵਾਲੇ[ਸੋਧੋ]

 1. 1.0 1.1 1.2 1.3 1.4 Kendra Lust ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. "ADULTSTAR KENDRA LUST". Enfluenz. Archived from the original on July 5, 2015. Retrieved January 16, 2015. 
 3. Shawn Alff (December 2, 2014). "Kendra Lust: the MILF next door (NSFW)". Creative Loafing Tampa. Retrieved January 16, 2015. 
 4. Big D (April 26, 2013). "Inside Kendra Lust". XRentDVD. Retrieved January 16, 2015. 
 5. Jon DaBove (May 9, 2014). "Kendra Lust: MMD Interviews The All-American Hottie". Mens Mag Daily. Archived from the original on October 25, 2014. Retrieved January 16, 2015. 
 6. Ken (August 29, 2013). "Respect the Ass: An Interview with Kendra Lust". KenAndAriel.com. Retrieved January 16, 2015. 
 7. Captain Jack (August 24, 2013). "Captain Jack interviews Kendra Lust". Adult DVD Talk. Retrieved January 16, 2015. 
 8. Apache Warrior. "Kendra Lust interview". XCritic. Retrieved January 16, 2015. 
 9. Gabriel Lan (August 10, 2015). ""Just The Facts, Ma'am" with Kendra Lust". IAFD. Retrieved August 24, 2015. 
 10. Mark Kernes (November 23, 2015). "Airerose's 'Legendary Players 2': On the Set With Kendra Lust". AVN. Retrieved November 23, 2015. 
 11. "2014 AVN Awards Pre-Nomination Site Opens". AVN Awards. Archived from the original on ਮਾਰਚ 28, 2019. Retrieved September 20, 2013.  Check date values in: |archive-date= (help)
 12. "2015 AVN Award Nominees". AVN Awards. Archived from the original on November 25, 2014. Retrieved January 16, 2015. 
 13. "AVN Announces the Winners of the 2016 AVN Awards". AVN. Retrieved January 23, 2016. 
 14. "Kendra Lust Locks Up Several AVN Award Nominations". AVN Award. Archived from the original on ਜੁਲਾਈ 18, 2017. Retrieved ਜੂਨ 23, 2017.  Check date values in: |access-date=, |archive-date= (help)
 15. "2017 AVN Award Winners Announced AVN Awards". AVN. Retrieved January 21, 2017. 
 16. "21st Annual NightMoves Awards Show". NightMoves. Archived from the original on August 12, 2013. Retrieved October 12, 2015. 
 17. "2014 NightMoves Awards Nominees Announced". AVN. July 16, 2014. Retrieved October 12, 2015. 
 18. Bob Johnson (October 12, 2015). "NightMoves Awards Winners Announced". XBIZ. Retrieved October 12, 2015. 
 19. AVN Staff (July 16, 2015). "NightMoves Magazine Announces 2015 Awards Nominees". AVN. Retrieved October 12, 2015. 
 20. "2013 Nominees". XBIZ Awards. Archived from the original on December 25, 2012. Retrieved January 16, 2015. 
 21. "Nominees". XBIZ Awards. Archived from the original on October 6, 2014. Retrieved January 16, 2015. 
 22. Dan Miller (January 16, 2015). "2015 XBIZ Award Winners Announced". XBIZ. Retrieved January 16, 2015. 
 23. Rhett Pardon (January 16, 2016). "2016 XBIZ Award Winners Announced". XBIZ. Retrieved January 16, 2016. 
 24. "2016 Nominees". XBIZ Awards. Archived from the original on December 25, 2012. Retrieved November 23, 2015. 
 25. Dan Miller (March 3, 2015). "2015 XRCO Award Nominees Announced". XBIZ. Retrieved March 3, 2015. 
 26. "2016 XRCO Award Winners Announced". AVN. June 22, 2016. Retrieved June 23, 2016. 

ਬਾਹਰੀ ਲਿੰਕ[ਸੋਧੋ]