ਕੇਂਦਰੀ ਵਕਫ਼ ਕੌਂਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਂਦਰੀ ਵਕਫ਼ ਬੋਰਡ
ਨਿਰਮਾਣ 1964
ਮੁੱਖ ਦਫ਼ਤਰ 14/173, ਜਾਮ ਨਗਰ ਹਾਊਸ, ਸ਼ਾਹਜਹਾਂ ਮਾਰਗ, ਨਵੀਂ ਦਿੱਲੀ -110011
ਖੇਤਰ
ਭਾਰਤ
ਮੁੱਖ ਭਾਸ਼ਾ
ਅੰਗਰੇਜ਼ੀ, ਹਿੰਦੀ, ਉਰਦੂ
Chairman
ਰਾਜ ਮੰਤਰੀ ਘੱਟ ਗਿਣਤੀ ਮੰਤਰਾਲਾ ਮਾਮਲੇ[1]
ਮੁੱਖ ਅੰਗ
ਕੌਂਸਲ
ਮਾਨਤਾਵਾਂ ਘੱਟ ਗਿਣਤੀ ਮੰਤਰਾਲਾ ਮਾਮਲੇ, ਭਾਰਤ ਸਰਕਾਰ
ਵੈੱਬਸਾਈਟ Official website

ਕੇਂਦਰੀ ਵਕਫ਼ ਕੌਂਸਲ ਇੱਕ ਭਾਰਤੀ ਕਨੂੰਨੀ ਅਦਾਰਾ ਹੈ ਜੋ ਮੁਸਲਿਮ ਜਾਇਦਾਦਾਂ ਨਾਲ ਸਬੰਧਿਤ ਦੇਸ ਅਤੇ ਰਾਜਾਂ ਦੇ ਗਠਿਤ ਵਕਫ਼ ਬੋਰਡਾਂ ਦੇ ਕੰਮ-ਕਾਜ ਦਾ ਪ੍ਰਸ਼ਾਸ਼ਕੀ ਨਿਰੀਖਣ ਕਰਦਾ ਹੈ। ਇਹ ਅਦਾਰਾ ਭਾਰਤ ਸਰਕਾਰ ਦੇ ਵਕਫ਼ ਬੋਰਡ ਐਕਟ 1954 ਅਧੀਨ 1964 ਵਿੱਚ ਸਥਾਪਿਤ ਕੀਤਾ ਗਿਆ ਸੀ।[2][3][4]

ਹਵਾਲੇ[ਸੋਧੋ]

  1. "Members". CFC website. 
  2. [1] Tamilnadu Wakf Board website.
  3. Ariff, Mohamed (1991). The।slamic voluntary sector in Southeast Asia. Institute of Southeast Asian Studies. p. 42. ISBN 981-3016-07-8. 
  4. Gupta, K.R.; Amita Gupta (2006). Concise encyclopaedia of।ndia, (Volume 1). Atlantic Publishers. p. 191. ISBN 81-269-0637-5.