ਸਮੱਗਰੀ 'ਤੇ ਜਾਓ

ਕੋਇਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੇਟਾ ਤੋਂ ਮੋੜਿਆ ਗਿਆ)
ਕੋਇਟਾ
ਕੋਟਾ
کوېټه
ਜ਼ਿਲ੍ਹਾ ਸ਼ਹਿਰ
ਦੇਸ਼ਪਾਕਿਸਤਾਨ
ਖੇਤਰਬਲੋਚਿਸਤਾਨ
ਪਾਕਿਸਤਾਨ ਦੇ ਜ਼ਿਲ੍ਹੇਕੋਇਟਾ ਜ਼ਿਲ੍ਹਾ
Autonomous towns2
Union councils66[1]
ਸਰਕਾਰ
 • ਕਿਸਮਸ਼ਹਿਰ
 • ਕਮਿਸ਼ਨਰKambar Dashti
 • ਡਿਪਟੀ ਕਮਿਸ਼ਨਰAbdul Lateef Khan Kakar
ਖੇਤਰ
 • ਕੁੱਲ2,653 km2 (1,024 sq mi)
ਉੱਚਾਈ
1,680 m (5,510 ft)
ਆਬਾਦੀ
 (2012)
 • ਕੁੱਲ15 ਲੱਖ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
ਏਰੀਆ ਕੋਡ081

ਕੋਇਟਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਤੇ ਜ਼ਿਲ੍ਹਾ ਕੋਇਟਾ ਦਾ ਹੈੱਡਕੁਆਟਰ ਹੈ। ਇਹ ਸੂਬਾ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਫ਼ਰੂਟ ਦਾ ਗੜ੍ਹ ਵੀ ਆਖਿਆ ਜਾਂਦਾ ਹੈ। ਇਹ 1,680 ਮੀਟਰ (5,510 ਫੁੱਟ) ਦੀ ਮਦਰੀ ਉੱਚਾਈ ਤੇ ਵਸਿਆ ਹੈ। ਐਂਜ ਇਹ ਪਾਕਿਸਤਾਨ ਦਾ ਇਕੱਲਾ ਉੱਚਾਈ ਤੇ ਵਸਦਾ ਅਹਿਮ ਸ਼ਹਿਰ ਹੈ। 896,090 ਦੀ ਜਨਸੰਖਿਆ ਇਹਨੂੰ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਪਾਕਿਸਤਾਨ ਦਾ ਇੱਕ ਅਹਿਮ ਸ਼ਹਿਰ ਬਣਾਂਦੀ ਹੈ।

ਹਵਾਲੇ

[ਸੋਧੋ]