ਕੇਤਨ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇਤਨ ਦੇਸਾਈ ਭਾਰਤੀ ਮੈਡੀਕਲ ਕਾਊਂਸਿਲ [1] ਦਾ ਸਾਬਕਾ ਪ੍ਰਧਾਨ ਅਤੇ ਵਿਸ਼ਵ ਮੈਡੀਕਲ ਐਸੋਸੀਏਸ਼ਨ ਦਾ ਪ੍ਰਧਾਨ ਸੀ। ਹੁਣ ਉਹ ਬੀ.ਜੇ. ਮੈਡੀਕਲ ਕਾਲਜ ਵਿੱਚ ਯੂਰੋਲੋਜੀ ਵਿਭਾਗ ਦਾ ਮੁੱਖੀ ਹੈ। ਹੁਣ ਉਹ ਗੁਜਰਾਤ ਮੈਡੀਕਲ ਕਾਊਂਸਿਲ ਦਾ ਵੀ ਪ੍ਰਧਾਨ ਹੈ।[2]

ਵਿਵਾਦ[ਸੋਧੋ]

ਭਾਰਤ ਦੇ ਰਾਸ਼ਟਰਪਤੀ ਨੇ 15 ਮਈ 2010 ਵਿੱਚ ਭਾਰਤੀ ਮੈਡੀਕਲ ਕਾਊਂਸਿਲ ਨੂੰ ਭੰਗ ਕਰ ਦਿੱਤਾ ਅਤੇ ਕੇਤਨ ਦੇਸਾਈ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ। ਦੇਸਾਈ, ਜੇ.ਪੀ. ਸਿੰਘ, ਸੁਖਵਿੰਦਰ ਸਿੰਘ ਅਤੇ ਕੰਵਲਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਗਿਫਤਾਰ ਕੀਤਾ ਗਿਆ।

ਹਵਾਲੇ[ਸੋਧੋ]

  1. "Ketan Desai's journey from BJMC to MCI". Indian Express. 2010-04-24. Retrieved 2012-07-26.
  2. "Gujarat Medical Council About Us". Archived from the original on 2014-06-22. Retrieved 2014-07-03. {{cite web}}: Unknown parameter |dead-url= ignored (|url-status= suggested) (help)