ਕੇਵਲ ਕ੍ਰਿਸ਼ਨ ਪੰਜਾਬੀ ਚਿੱਤਰਕਾਰ ਸੀ। 1910 ਵਿਚ ਜਨਮੇ ਕੇਵਲ ਨੇ ਦਸਵੀਂ ਕਰਦੇ ਸਾਰ 1926 ਈਸਵੀ ਵਿੱਚ ਸਿਰੀ ਰਾਮ ਪੇਂਟਰ ਤੋਂ ਚਿੱਤਰਕਾਰੀ ਦੀ ਆਰੰਭਕ ਸਿੱਖਿਆ ਲਈ ਅਤੇ ਕਲਕੱਤਾ ਦੇ ਆਰਟ ਸਕੂਲ ਵਿੱਚ ਦਾਖ਼ਲ ਹੋ ਗਿਆ।