ਕੇ.ਵੀ. ਡੋਮਿਨਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇ.ਵੀ. ਡੋਮਿਨਿਕ (ਜਨਮ 13 ਫਰਵਰੀ 1956), ਇੱਕ ਭਾਰਤੀ ਕਵੀ, ਛੋਟੀ ਕਹਾਣੀ ਲੇਖਕ, ਸੰਪਾਦਕ, ਅਤੇ ਆਲੋਚਕ, ਅੰਗਰੇਜ਼ੀ ਵਿੱਚ ਲਿਖਦਾ ਹੈ। ਉਹ ਅੰਗਰੇਜ਼ੀ ਦੇ ਪੀ.ਜੀ (PG) ਅਤੇ ਖੋਜ ਵਿਭਾਗ, ਨਿਊਮੈਨ ਕਾਲਜ, ਥੋਡੁਪੁਝਾ, ਕੇਰਲਾ ਦਾ ਇੱਕ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਹੈ। ਉਸਨੂੰ ਮਹਾਤਮਾ ਗਾਂਧੀ ਯੂਨੀਵਰਸਿਟੀ, ਕੋਟਾਯਮ ਤੋਂ ਆਰ ਕੇ ਨਰਾਇਣ ਦੇ ਨਾਵਲਾਂ 'ਤੇ ਪੀਐਚਡੀ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. "K.V. Dominic's Winged Reason by Prof. Dr. Ram Sharma". Boloji.com. Archived from the original on 17 ਜੁਲਾਈ 2017. Retrieved 20 August 2017.  Check date values in: |archive-date= (help)