ਕੇ ਐਨ ਪਾਨੀਕਰ
ਦਿੱਖ
ਕੇ ਐਨ ਪਾਨੀਕਰ | |
---|---|
ਜਨਮ | 1936 |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਇਤਹਾਸਕਾਰ, ਅਧਿਆਪਕ, ਲੇਖਕ |
ਕੇ ਐਨ ਪਾਨੀਕਰ (ਜਨਮ1936) ਮਾਰਕਸਵਾਦੀ ਇਤਹਾਸਕਾਰੀ ਨਾਲ ਸੰਬੰਧਿਤ ਭਾਰਤੀ ਇਤਹਾਸਕਾਰ ਹੈ।[1][2][3][4] ਕੇ ਐਨ ਪਾਨੀਕਰ ਨੇ ਅਨੇਕ ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਇਨ੍ਹਾਂ ਵਿੱਚ A Concerned।ndian’s Guide to Communalism ਅਤੇ।CHR ਜਿਲਦ Towards Freedom, 1940: A Documentary History of the Freedom Struggle (ਸਾਬਕਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਛਪਣ ਤੋਂ ਰੋਕ ਦਿੱਤੀ ਸੀ, ਹੁਣ ਆ ਰਹੀ ਹੈ) ਵੀ ਸ਼ਾਮਲ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |