ਕੇ ਐਸ ਭਗਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ ਐਸ ਭਗਵਾਨ
ਜਨਮ (1945-07-14) 14 ਜੁਲਾਈ 1945 (ਉਮਰ 78)
ਰਾਸ਼ਟਰੀਅਤਾਭਾਰਤੀ
ਸਿੱਖਿਆਐਮਏ, ਡੀ ਲਿੱਟ
ਅਲਮਾ ਮਾਤਰਮਸੂਰ ਯੂਨੀਵਰਸਿਟੀ
ਪੇਸ਼ਾਲੇਖਕ, ਅਨੁਵਾਦਕ, ਪ੍ਰੋਫੈਸਰ

ਕੇ ਐਸ ਭਗਵਾਨ (ਜਨਮ 14 ਜੁਲਾਈ 1945)[1] ਇੱਕ ਭਾਰਤੀ ਤਰਕਸ਼ੀਲ, ਲੇਖਕ, ਅਨੁਵਾਦਕ ਅਤੇ ਇੱਕ ਸੇਵਾਮੁਕਤ ਪ੍ਰੋਫੈਸਰ ਹੈ। ਕੰਨੜ ਵਿੱਚ ਲਿਖਣ ਦੇ ਨਾਲ-ਨਾਲ, ਉਸ ਨੇ ਵਿਲੀਅਮ ਸ਼ੈਕਸਪੀਅਰ ਦੇ ਕਈ ਨਾਟਕਾਂ ਦਾ ਅਨੁਵਾਦ ਵੀ ਕੀਤਾ ਹੈ।[1] ਉਸਨੂੰ ਰਾਜਿਓਤਸਵ ਅਵਾਰਡ, ਕੁਵੇਂਪੂ ਅਵਾਰਡ ਅਤੇ ਲੋਕਾਯੁਕਤਾ ਅਵਾਰਡ ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ।[2][3]

ਹਵਾਲੇ[ਸੋਧੋ]

  1. 1.0 1.1 Kartik Chandra Dutt (1 January 1999). Who's who of।ndian Writers, 1999: A-M. Sahitya Akademi. p. 132. ISBN 978-81-260-0873-5.
  2. "Shimoga now gets snazzy auditorium". The Hindu. 14 April 2005. Archived from the original on 10 ਸਤੰਬਰ 2015. Retrieved 8 September 2015. {{cite news}}: Unknown parameter |dead-url= ignored (help)
  3. "ಪ್ರೊ.ಕೆ.ಎಸ್‌.ಭಗವಾನ್‌ಗೆ 'ಲೋಕಾಯತ' ಪ್ರಶಸ್ತಿ" [Lokayuta Award for Prof. K. S. Bhagawan] (in Kannada). 8 July 2014. Archived from the original on 4 ਮਾਰਚ 2016. Retrieved 7 September 2015.{{cite news}}: CS1 maint: unrecognized language (link)