ਕੇ ਜੀ ਬਾਲਕ੍ਰਿਸ਼ਣਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਨਕੁੱਪਕਤੀਲ ਗੋਪੀਨਾਥਨ ਬਾਲਕ੍ਰਿਸ਼ਣਨ
2008 ਵਿੱਚ ਬ੍ਰਾਸੀਲੀਆ ਦੇ ਇੱਕ ਸਰਕਾਰੀ ਦੌਰੇ ਦੌਰਾਨ ਜਸਟਿਸ ਕੇ.ਜੀ. ਬਾਲਾਕ੍ਰਿਸ਼ਣਨ
37ਵਾਂ ਭਾਰਤ ਦਾ ਚੀਫ ਜਸਟਿਸ
ਦਫ਼ਤਰ ਵਿੱਚ
14 ਜਨਵਰੀ 2007 – 12 ਮਈ 2010
ਦੁਆਰਾ ਨਿਯੁਕਤੀਏ ਪੀ ਜੇ ਅਬਦੁਲ ਕਲਾਮ
ਤੋਂ ਪਹਿਲਾਂਵਾਈ ਕੇ ਸਭਰਵਾਲ
ਤੋਂ ਬਾਅਦਸਰੋਸ਼ ਹੋਮੀ ਕਪਾਡੀਆ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ
ਦਫ਼ਤਰ ਵਿੱਚ
7 ਜੂਨ 2010 – 11 ਮਈ 2015
ਨਿੱਜੀ ਜਾਣਕਾਰੀ
ਜਨਮ12 ਮਈ 1945
Kaduthuruthy, ਕੋੱਟਯਮ, ਕੇਰਲ
ਜੀਵਨ ਸਾਥੀਨਿਰਮਲ ਬਾਲਕ੍ਰਿਸ਼ਣਨ
ਅਲਮਾ ਮਾਤਰਸਰਕਾਰੀ ਲਾਅ ਕਾਲਜ, ਏਰਨਾਕੁਲਮ

ਕੋਨਕੁੱਪਕਤੀਲ ਗੋਪੀਨਾਥਨ ਬਾਲਕ੍ਰਿਸ਼ਣਨ (ਕੇ ਜੀ ਬਾਲਕ੍ਰਿਸ਼ਣਨ) (ਜ. 12 ਮਈ 1945) ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ ਹੈ। ਉਹ ਭਾਰਤ ਦਾ 37ਵਾਂ ਚੀਫ ਜਸਟਿਸ ਸੀ। ਉਹ ਪਹਿਲਾ ਦਲਿਤ ਅਤੇ ਪਹਿਲਾ ਮਲਿਆਲੀ ਚੀਫ ਜਸਟਿਸ ਸੀ।