ਕੈਥਰੀਨ ਕੁੱਕਸਨ
ਦਿੱਖ
ਕੈਥਰੀਨ ਕੁੱਕਸਨ | |
---|---|
ਜਨਮ | ਕੈਥਰੀਨ ਐਨ ਮੈਕਮੁਲਨ 27 ਜੂਨ 1906 South Shields, Tyneside, England |
ਮੌਤ | 11 ਜੂਨ 1998 ਉੱਤਰ ਪੂਰਬ, ਇੰਗਲੈਂਡ | (ਉਮਰ 91)
ਕਲਮ ਨਾਮ | ਕੈਥਰੀਨ ਕੁੱਕਸਨ ਕੈਥਰੀਨ ਮਰਚੈਂਟ ਕੇਟੀ ਮੈਕਮੁਲਨ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਬ੍ਰਿਟਿਸ਼ |
ਕਾਲ | 1950–98 |
ਜੀਵਨ ਸਾਥੀ | ਟਾਮ ਕੁੱਕਸਨ (1940–1998, ਆਪਣੀ ਮੌਤ) |
ਡੇਮ ਕੈਥਰੀਨ ਕੁੱਕਸਨ (27 ਜੂਨ 1906 – 11 ਜੂਨ 1998) ਇੱਕ ਅੰਗਰੇਜ਼ ਲੇਖਿਕਾ ਸੀ। ਉਹ ਯੂਨਾਇਟੇਡ ਕਿੰਗਡਮ ਦੀ ਸਭ ਤੋਂ ਵਧ ਪੜ੍ਹੀ ਜਾਣ ਵਾਲੀ ਨਾਵਲਕਾਰ ਬਣ ਗਈ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |