ਕੈਥੇਰੀਨ ਹੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਥੇਰੀਨ ਹੋਕ
ਅਲਮਾ ਮਾਤਰਯੂਨੀਵਰਸਿਟੀ ਆਫ਼ ਕੈਲੀਫ਼ੋਰਨਿਆ, ਬਰਕਲੀ
ਪੇਸ਼ਾਡੇਫੀ ਵੈਨਚਰਸ ਦੀ ਸੰਸਥਾ ਅਤੇ ਸੀਈਓ
ਸਾਥੀਚਾਰਲਸ ਹੋਕ

ਕੈਥੇਰੀਨ ਹੋਕ, ਡੇਫੀ ਵੇਨਚਰਸ ਦੀ ਸੰਸਥਾਪਕ ਅਤੇ ਸੀਈਓ ਹੈ, ਇੱਕ ਸਯੁੰਕਤ ਰਾਜ ਅਮਰੀਕਾ-ਅਧਾਰਿਤ 501(c)(3) ਗੈਰ-ਲਾਭਕਾਰੀ ਸੰਸਥਾ ਹੈ ਜੋ ਜਨਤਕ ਕੈਦ, ਮੁੜ-ਵਿਰਚਨਾ ਦੀ ਸਮਾਜਕ ਸਮੱਸਿਆਂਵਾਂ ਦੀ ਜਾਣਕਾਰੀ ਦਿੰਦੀ ਹੈ। 2013 ਵਿੱਚ, ਕੈਥੇਰੀਨ ਹੋਕ, ਨੂੰ ਅਸ਼ੋਕਾ ਫੈਲੋ ਲਈ ਚੁਣੀ ਗਈ[1] ਅਤੇ ਫਾਸਟ ਕੰਪਨੀ ਦੇ 2014 ਬਿਜ਼ਨਸ ਵਿੱਚ ਸਭ ਤੋਂ ਵੱਧ ਰਚਨਾਤਮਕ ਲੋਕਾਂ ਨੇ ਇਸਦਾ ਨਾਮ ਰੱਖਿਆ ਸੀ।[2][3]

ਇਹ ਵੀ ਦੇਖੋ [ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "Meet New Ashoka Fellow". forbes.com. Retrieved September 4, 2015. 
  2. "Most Creative People 2014". fastcompany.com. Retrieved September 3, 2015. 
  3. "MDC Partners Presents the 2015 MDC Partners Humanitarian Award to Defy Ventures". yahoo.com. Retrieved September 3, 2015.