ਕੈਨੇਡਾ ਵਿੱਚ ਸਿੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਧਰਮ ਸੰਸਾਰ ਦਾ ਮਹੱਤਵ ਪੂਰਨ ਧਰਮ ਹੈ ਜਿਸ ਦੀ ਵੱਸੋ ਪੂਰੇ ਹਿੰਦੁਸਤਾਨ ਵਿੱਚ ਵਸਦੇ 2% ਨੂੰ ਸ਼ਾਮਲ ਕਰਕੇ ਸੰਸਾਰ ਵਿੱਚ 2.8 ਕਰੋੜ ਦੇ ਲਗਭਗ ਹੈ।ਕੈਨੇਡਾ ਵਿੱਚ 500000 ਦੇ ਲਗਭਗ ਸਿੱਖ ਵਸਦੇ ਹਨ ਜੋ ਉਥੋਂ ਦੀ ਵੱਸੋ ਦਾ 2% ਹੈ।

ਸੂਬਾ Sikhs in 2001ਵਿੱਚ 

ਸਿੱਖ

% 2001 Sikhs in 2011 ਵਿੱਚ 

ਸਿੱਖ

% 2011
 ਬਰਿਟਿਸ਼ ਕੋਲੰਬੀਆ 135,310 3.5% 201,110 4.6%
 ਓਂਟਾਰੀਓ 104,790 0.9% 179,7605 1.4%
 ਐਲਬਰਟਾ
23,470 0.8% 52,335 1.4%
 ਮਨੀਟੋਬਾ 5,485 0.5% 10,195 0.8%
 ਕੁਏਬੇਕ 8,225 0.1% 9,275 0.1%
 ਸਾਸਕਾਚੇਵਨ 500 0.1% 1,655 0.2%
 ਨੋਵਾ ਸਕੌਟੀਆ 270 0.0% 385 0.0%
 ਨਿਊਫਾਊਂਡਲੈਂਡ ਤੇ ਲਬਰਾਦੋਰ 130 0.0% 100 0.0%
 ਯੂਕੋਨ 100 0.3% 90 0.3%
 ਨਿਊ ਬਰੋਨਸਵਿਕ 90 0.0% 20 0.0%
 ਨੌਰਥਵੈਸਟ

ਟੈਰੋਟਰੀਜ਼

45 0.0% 20 0.0%
 ਪ੍ਰਿੰਸ ਐਡਵਰਡ 

ਆਈਲੈਂਡ

0 0.0% 10 0.0%
 ਨੂਨਾਵਤ 0 0.0% 10 0.0%
 ਕੈਨੇਡਾ 278,410 0.9% 454,965 1.4%

References[ਸੋਧੋ]