ਕੈਰੀਬੀਆ
Jump to navigation
Jump to search
![]() | |
ਖੇਤਰਫਲ | 2,754,000 km2 (1,063,000 sq mi) |
---|---|
ਥਲ ਖੇਤਰਫਲ | 239,681 km2 (92,541 sq mi) |
ਅਬਾਦੀ (2009) | 39169962[1] |
ਅਬਾਦੀ ਦਾ ਸੰਘਣਾਪਣ | 151.5/km2 (392/sq mi) |
ਜਾਤੀ-ਸਮੂਹ | ਐਫ਼ਰੋ-ਕੈਰੀਬੀਆ, ਯੂਰਪੀ, ਹਿੰਦ-ਕੈਰੀਬੀਆ, ਚੀਨੀ ਕੈਰੀਬੀਆ,[2] ਅਮੇਰਭਾਰਤੀ (ਅਰਾਵਾਕ, ਕੈਰੀਬ, ਤਾਈਨੋਸ) |
ਵਾਸੀ ਸੂਚਕ | ਵੈਸਟ ਇੰਡੀਅਨ, ਕੈਰੀਬੀਆਈ |
ਭਾਸ਼ਾਵਾਂ | ਸਪੇਨੀ, ਅੰਗਰੇਜ਼ੀ, ਫ਼ਰਾਂਸੀਸੀ, ਡੱਚ ਅਤੇ ਕਈ ਹੋਰ |
ਸਰਕਾਰ | 13 ਖ਼ੁਦਮੁਖ਼ਤਿਆਰ ਮੁਲਕ 17 ਮੁਥਾਜ ਰਾਜਖੇਤਰ |
ਸਭ ਤੋਂ ਵੱਡੇ ਸ਼ਹਿਰ | ਸਾਂਤੋ ਦੋਮਿੰਗੋ ਹਵਾਨਾ ਸਾਂਤਿਆਗੋ ਦੇ ਲੋਸ ਕਾਬਾਯੇਰੋਸ ਪੋਰਤ-ਓ-ਪ੍ਰੈਂਸ ਕਿੰਗਸਟਨ ਸਾਂਤਿਆਗੋ ਦੇ ਕਿਊਬਾ ਸਾਨ ਹੁਆਨ ਓਲਗੁਈਨ ਪੋਰਟ ਆਫ਼ ਸਪੇਨ |
ਇੰਟਰਨੈੱਟ TLD | ਕਈ |
ਕਾਲ ਕੋਡ | ਕਈ |
ਸਮਾਂ ਜੋਨ | UTC-5 ਤੋਂ UTC-4 |
ਕੈਰੀਬੀਆ (/ˌkærɨˈbiːən/ ਜਾਂ /kəˈrɪbiən/; ਸਪੇਨੀ: Caribe; ਡੱਚ: Caraïben (ਮਦਦ·ਜਾਣੋ); ਫ਼ਰਾਂਸੀਸੀ: Caraïbe ਜਾਂ ਆਮ ਤੌਰ ਉੱਤੇ Antilles) ਇੱਕ ਖੇਤਰ ਹੈ ਜਿਸ ਵਿੱਚ ਕੈਰੇਬੀਆਈ ਸਾਗਰ, ਉਹਦੇ ਟਾਪੂ (ਕੁਝ ਕੈਰੀਬੀਆਈ ਸਾਗਰ ਵਿਚਲੇ ਅਤੇ ਕੁਝ ਕੈਰੀਬੀਆਈ ਸਾਗਰ ਅਤੇ ਉੱਤਰੀ ਅੰਧ ਮਹਾਂਸਾਗਰ ਦੋਹਾਂ ਵਿਚਲੇ) ਅਤੇ ਨਾਲ਼ ਲੱਗਦੇ ਤਟ ਸ਼ਾਮਲ ਹਨ। ਇਹ ਇਲਾਕਾ ਮੈਕਸੀਕੋ ਖਾੜੀ ਅਤੇ ਉੱਤਰੀ ਅਮਰੀਕਾ ਦੇ ਮੁੱਖਦੀਪ ਤੋਂ ਦੱਖਣ-ਪੂਰਬ, ਕੇਂਦਰੀ ਅਮਰੀਕਾ ਤੋਂ ਪੂਰਬ ਅਤੇ ਦੱਖਣੀ ਅਮਰੀਕਾ ਤੋਂ ਉੱਤਰ ਵੱਲ ਪੈਂਦਾ ਹੈ।
ਹਵਾਲੇ[ਸੋਧੋ]
- ↑ Country Comparison:: Population. CIA. The World Factbook
- ↑ McWhorter, John H. (2005). Defining Creole. Oxford University Press US. p. 379. ISBN 0-19-516670-1.