ਕੈਰੋਂ
ਦਿੱਖ
ਕੈਰੋਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਤਰਨਤਾਰਨ |
ਬਲਾਕ | ਪੱਟੀ |
ਭਾਸ਼ਾ | |
• ਸਰਕਾਰੀ | ਪੰਜਾਬੀ |
• ਰੀਜਨਲ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
Telephone code | 0183 |
ਵਾਹਨ ਰਜਿਸਟ੍ਰੇਸ਼ਨ | PB 46 |
Nearest city | ਤਰਨਤਾਰਨ |
Vidhan Sabha constituency | ਪੱਟੀ |
Climate | Sub Tropical (Köppen) |
ਕੈਰੋਂ, ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਪੱਟੀ ਦਾ ਇੱਕ ਪਿੰਡ ਹੈ।[1] ਸਰਦਾਰ ਪਰਤਾਪ ਸਿੰਘ ਕੈਰੋਂ ਪੂਰਵ ਮੁੱਖ ਮੰਤਰੀ ਇਸੇ ਪਿੰਡ ਦਾ ਸੀ। ਇਸ ਪਿੰਡ ਵਿੱਚ ਜਿਆਦਾ ਵੱਸੋ ਢਿੱਲੋਂ ਜੱਟ ਸਿੱਖ ਪਰਿਵਾਰਾਂ ਦੀ ਹੈ। ਇਸ ਪਿੰਡ ਦੀ ਵਸੋਂ 13000 ਹੈ।
ਵਿਲੱਖਣਤਾਵਾਂ
[ਸੋਧੋ]ਇਸ ਪਿੰਡ ਬਹੁਤ ਪੁਰਾਣਾ ਕੁੜੀਆਂ ਦਾ ਹੈ ਸਕੂਲ ਹੈ ਜਿਸਦਾ ਨਾਮ ਖਾਲਸਾ ਕੰਨਿਆ ਹੈ ਸਕੂਲ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |