ਕੈਲੀ ਜੇਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਲੀ ਜੇਨਰ
Kylie Jenner2 (cropped).png
2017 ਵਿੱਚ ਕੈਲੀ ਜੇਨਰ
ਜਨਮ ਕੈਲੀ ਕ੍ਰਿਸਟਨ ਜੇਨਰ
(1997-08-10) ਅਗਸਤ 10, 1997 (ਉਮਰ 21)
ਲਾਸ ਐਂਜਲਸ, ਕੈਲੀਫ਼ੋਰਨੀਆ, ਅਮਰੀਕਾ
ਰਿਹਾਇਸ਼ ਹਿਡਨ ਹਿਲਜ਼,ਕੈਲੀਫ਼ੋਰਨੀਆ, ਅਮਰੀਕਾ [1]
ਸਿੱਖਿਆ ਸੀਅਰਾ ਕੈਨਿਯਨ ਸਕੂਲ
ਲੌਰਲ ਸਪ੍ਰਿੰਗਸ ਸਕੂਲ
ਪੇਸ਼ਾ
 • ਟੈਲੀਵਿਜ਼ਨ ਸ਼ਖਸੀਅਤ
 • ਮਾਡਲ
 • ੳੁਦਯੋਗਪਤੀ [2]
ਸਰਗਰਮੀ ਦੇ ਸਾਲ 2007–ਹੁਣ ਤੱਕ
ਟੈਲੀਵਿਜ਼ਨ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼
ਲਾਈਫ ਆਫ਼ ਕੈਲੀ
ਸਾਥੀ
ਬੱਚੇ 1
ਮਾਤਾ-ਪਿਤਾ(s) ਕੈਟਲਿਨ ਜੇਨਰ, ਕ੍ਰਿਸ ਜੇਨਰ
ਸੰਬੰਧੀ
ਵੈੱਬਸਾਈਟ thekyliejenner.com

ਕੈਲੀ ਕ੍ਰਿਸਟਨ ਜੇਨਰ (ਜਨਮ 10 ਅਗਸਤ 1997) [3] ੲਿੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ, ਮਾਡਲ, ੳੁਦਯੋਗਪਤੀ ਅਤੇ ਸ਼ੋਸ਼ਲ ਮੀਡੀਅਾ ਸ਼ਖਸ਼ੀਅਤ ਹੈ। ਕੈਲੀ 2007 ਤੋਂ ਟੈਲੀਵੀਜ਼ਨ ਲੜੀ ਕੀਪਿੰਗ ਅੱਪ ਵਿਦ ਕਰਦਾਸ਼ੀਅਨਜ਼ ਨਾਲ ਜੁੜੀ ਹੋੲੀ ਹੈ।

2012 ਵਿੱਚ, ਉਸਨੇ ਆਪਣੀ ਭੈਣ ਕੇਂਡਲ ਜੇਨਰ ਨਾਲ ਕੱਪੜੇ ਦੇ ਬਰਾਂਡ ਪੈਕਸਨ ਨਾਲ ਮਿਲ ਕੇ ਕੱਪੜੇ ਦੀ ਇੱਕ ਚੇਨ "ਕੇਂਡਲ ੳੈਂਡ ਕੈਲੀ" ਬਣਾਈ। 2015 ਵਿੱਚ, ਜਨੇਰ ਨੇ "ਕੈਲੀ ਕਾਸਮੈਟਿਕਸ" ਨਾਮਕ ਆਪਣੀ ਖੁਦ ਦੀ ਕਾਸਮੈਟਿਕਸ ਲਾਈਨ ਸ਼ੁਰੂ ਕੀਤੀ ਅਤੇ ੲਿੱਕ "ਮੋਬਾੲਿਲ ਅੈਪ" ਵੀ ਬਣਾੲੀ।

2014 ਅਤੇ 2015 ਵਿੱਚ ਟਾਈਮ ਰਸਾਲੇ ਨੇ ਜੇਨਰ ਭੈਣਾਂ ਨੂੰ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਿਸ਼ੋਰਾਂ ਦੀ ਸੂਚੀ ਵਿੱਚ ਸੂਚੀਬੱਧ ਕੀਤਾ ਸੀ। .[4][5] 2018 ਤੱਕ, 100 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ, ਉਹ ਇੰਸਟਾਗਰਾਮ ਦੇ ਸਿਖਰਲੇ 10 ਸਭ ਤੋਂ ਵੱਧ ਪਸੰਦ ਕੀਤੇ ਲੋਕਾਂ ਵਿੱਚੋਂ ਇੱਕ ਹੈ। [6] 2017 ਵਿਚ, ਜੇਨਰ ਨੂੰ ਫੋਰਬਜ਼ ਦੀ ਫੋਰਬਜ਼ 100 ਸੂਚੀ ਵਿੱਚ ਰੱਖਿਆ ਗਿਆ ਸੀ, ਜਿਸ ਨਾਲ ੳੁਹ ੲਿਸ ਸੂਚੀ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਘੱਟ ਉਮਰ ਵਾਲੀ ਵਿਅਕਤੀ ਬਣ ਗੲੀ ਸੀ। ਜੇਨੇਰ ਨੇ ਆਪਣੀ ਸਪਿਨ ਆਫ ਸੀਰੀਜ਼, ਲਾਈਫ ਆਫ਼ ਕੈਲੀ ਸ਼ੁਰੂ ਕੀਤੀ, ਜੋ ਕਿ ਈ! 'ਤੇ 6 ਅਗਸਤ 2017 ਪ੍ਰੀਮੀਅਰ ਕੀਤੀ ਗੲੀ ਸੀ। [7]

ਮੁੱਢਲਾ ਜੀਵਨ[ਸੋਧੋ]

ਜੇਨਰ ਦਾ ਲਾਸ ਐਂਜਲਸ, ਕੈਲੀਫ਼ੋਰਨੀਆ ਵਿਖੇ ਹੋੲਿਅਾ ਸੀ। ਉਹ 1976 ਦੇ ਓਲੰਪਿਕਸ ਡਿਕੈਥਲਾਨ ਦੇ ਜੇਤੂ ਕੈਲਟਿਨ ਜੇਨਰ ਅਤੇ ਟੈਲੀਵਿਜ਼ਨ ਸ਼ਖਸੀਅਤ ਕ੍ਰਿਸ ਜੇਨਰ ਦੀ ਸਭ ਤੋਂ ਛੋਟੀ ਧੀ ਹੈ। [8] ੳੁਸਦੀ ੲਿੱਕ ਵੱਡੀ ਭੈਣ ਕੇਂਡਲ ਹੈ। ੳੁਸਦੀਅਾਂ ਤਿੰਨ ਵੱਡੀਅਾਂ ਸੌਤੇਲੀਅਾਂ ਭੈਣਾਂ ਕੋਰਟਨਨੀ, ਕੋਲ ਅਤੇ ਕਿਮ ਕਰਦਾਸ਼ੀਅਨ ਹਨ।

ਜੇਨਰ ਨੇ ਸੀਅਰਾ ਕੈਨਿਯਨ ਸਕੂਲ ਤੋਂ ਪੜ੍ਹਾੲੀ ਕੀਤੀ ਜਿੱਥੇ ਉਹ ਚੀਅਰਲੀਡਿੰਗ ਟੀਮ ਦੀ ਮੈਂਬਰ ਸੀ। ੳੁਸਨੇ ਲੌਰਲ ਸਪ੍ਰਿੰਗਸ ਸਕੂਲ ਤੋਂ ਡਿਪਲੋਮਾ ਕੀਤਾ।

ਹਵਾਲੇ[ਸੋਧੋ]

 1. Trulia. "Kylie Jenner Scoops Up $12 Million Hidden Hills Home". 
 2. Canal, Emily (March 2, 2016). "Kylie Jenner's Lip Kits, Social Status, And The Economics Of Scarcity". Forbes. Retrieved June 21, 2017. 
 3. Corriston, Michele (August 10, 2014). "Kylie Jenner Turns 17: How the Kardashians and Justin Bieber Wished Her Happy Birthday". People (magazine). Time Inc. Retrieved October 20, 2014. The Keeping up with the Kardashians star turned 17 on Sunday [August 10, 2014]… 
 4. "The 25 Most Influential Teens of 2014". ਟਾਈਮ. Time Inc. October 13, 2014. Retrieved June 18, 2015. 
 5. "The 30 Most Influential Teens of 2015". Time. Time Inc. Retrieved October 29, 2015. 
 6. "Top 100 Instagram Users by Followers". 
 7. Malec, Brett (May 11, 2017). "Watch the First Look at Kylie Jenner's New E! Series Life of Kylie! on Life of Kylie". E!. Retrieved September 13, 2017. 
 8. Bissinger, Buzz (June 1, 2015). "Introducing Caitlyn Jenner". Vanity Fair. Retrieved June 1, 2015.