ਸਮੱਗਰੀ 'ਤੇ ਜਾਓ

ਕੈਸਲ ਡੀ'ਅਜ਼ਾਨੋ

ਗੁਣਕ: 45°21′N 10°57′E / 45.350°N 10.950°E / 45.350; 10.950
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Castel d'Azzano
Comune di Castel d'Azzano
Fosso Baiardina in Azzano
Fosso Baiardina in Azzano
ਦੇਸ਼ਇਟਲੀ
ਖੇਤਰVeneto
ਸੂਬਾProvince of Verona (VR)
FrazioniRizza, San Martino, Forette
ਸਰਕਾਰ
 • ਮੇਅਰAntonello Panuccio
ਖੇਤਰ
 • ਕੁੱਲ10.0 km2 (3.9 sq mi)
ਉੱਚਾਈ
50 m (160 ft)
ਆਬਾਦੀ
 (Sep. 2011)
 • ਕੁੱਲ11.865
 • ਘਣਤਾ1.2/km2 (3.1/sq mi)
ਵਸਨੀਕੀ ਨਾਂCasteldazzanesi
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37060
ਡਾਇਲਿੰਗ ਕੋਡ045

ਕੈਸਲ ਡੀ'ਅਜ਼ਾਨੋ ਇਟਲੀ ਦੇ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਕਮਿਉਨ (ਮਿਊਂਸੀਪਲ) ਹੈ, ਜੋ ਕਿ ਵੈਨਿਸ ਦੇ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ 6 ਕਿਲੋਮੀਟਰ (4 ਮੀਲ) ਦੱਖਣ-ਪੱਛਮ ਵਿੱਚ ਸਥਿਤ ਹੈ। 1 ਸਤੰਬਰ 2011 ਤੱਕ, ਇਸਦੀ ਅਬਾਦੀ 11.865 ਅਤੇ ਖੇਤਰਫਲ 10.0 ਵਰਗ ਕਿਲੋਮੀਟਰ (3.9 ਵਰਗ ਮੀਲ) ਸੀ।[1]

ਕੈਸਲ ਡੀ'ਅਜ਼ਾਨੋ ਮਿਊਂਸਪੈਲਿਟੀ ਵਿੱਚ ਫ੍ਰੇਜ਼ਿਓਨੀ (ਉਪ-ਮੰਡਲ, ਮੁੱਖ ਤੌਰ 'ਤੇ ਪਿੰਡ ਅਤੇ ਕਸਬੇ) ਲਾ ਰਿਜ਼ਾ, ਸਾਨ ਮਾਰਟਿਨੋ ਅਤੇ ਫੋਰੇਟ ਸ਼ਾਮਿਲ ਹਨ।

ਕੈਸਲ ਡੀ'ਅਜ਼ਾਨੋ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲਗਦੀ ਹੈ: ਬੱਟਪੀਏਰਾ, ਵੇਰੋਨਾ, ਵਿਗਾਸੀਓ ਅਤੇ ਵਿਲੇਫ੍ਰਾਂਕਾ ਡੀ ਵੇਰੋਨਾ ਆਦਿ।

ਜਨਸੰਖਿਆ ਵਿਕਾਸ[ਸੋਧੋ]

ਹਵਾਲੇ[ਸੋਧੋ]

  1. All demographics and other statistics: Italian statistical institute Istat.

ਬਾਹਰੀ ਲਿੰਕ[ਸੋਧੋ]