ਕੋਅੈਕਸੀਅਲ ਕੇਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਅੈਕਸੀਅਲ ਕੇਬਲ

ਕੋਅੈਕਸੀਅਲ ਕੇਬਲ ਲੰਬੀ ਦੂਰੀ ਦੇ ਡਾਟਾ ਸੰਚਾਰ ਲਈ ਵਰਤੀ ਜਾਂਦੀ ਹੈ।ਇਹਨਾਂ ਨਾਲ ਡਾਟਾ ਸੰਚਾਰ ਬਹੁਤ ਤੇਜ਼ੀ ਹੁੰਦਾ ਹੈ।ਇਸ ਕੇਬਲ ਦੇ ਵਿੱਚ ਤਾਂਬੇ ਦੀ ਤਾਰ ਹੁੰਦੀ ਹੈ।ਇਸ ਉੱਤੇ PVC (ਪੋਲੀ ਵਿਨਾਇਲ ਕਲੋਰਈਡ) ਤੋਂ ਤਿਆਰ ਹੋਇਆ ਕਵਰ ਚੜਿਆ ਹੁੰਦਾ ਹੈ।ਇਸ ਉੱਤੇ ਧਾਤ ਵਾਲੀ ਜਾਲੀ ਚੜੀ ਹੁੰਦੀ ਹੈ।ਇਸ ਉੱਤੇ ਫੇਰ PVC ਦਾ ਮੋਟਾ ਕਵਰ ਚੜਿਆ ਹੁੰਦਾ ਹੈ।

ਹਵਾਲੇ[ਸੋਧੋ]