ਕੋਕਰੀ ਬਹਿਣੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਕਰੀ ਬਹਿਣੀਵਾਲ
ਕੋਕਰੀ ਵਹਿਣੀਵਾਲ
village
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)

ਕੋਕਰੀ ਬਹਿਣੀਵਾਲ ਪੰਜਾਬ, ਭਾਰਤ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ।[1] ਇਹ ਲੁਧਿਆਣਾ-ਫਿਰੋਜ਼ਪੁਰ ਜਰਨੈਲੀ ਸੜਕ ਤੇ ਅਜਿਤਵਾਲ ਤੋਂ ਲਗਪਗ 7 ਕਿਲੋਮੀਟਰ ਦੂਰ ਉੱਤਰ ਵੱਲ ਹੈ। ਪਿੰਡ  ਦੀ ਆਬਾਦੀ ਲਗਪਗ 1426 ਹੈ, ਜੋ ਮੁੱਖ ਤੌਰ ਤੇ ਚੀਮਾ ਕਬੀਲੇ ਅਤੇ ਸਿੱਧੂ ਕਬੀਲੇ ਦੇ ਜੱਟ ਸਿੱਖ ਹਨ।

ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Village Code Directory: Punjab" (PDF). Retrieved November 19, 2010.