ਕੋਟ ਈਸੇ ਖਾਂ
ਦਿੱਖ
ਕੋਟ ਈਸੇ ਖਾਂ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਹੈ।
ਇਹ ਮੋਗਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ 703 ਬੀ ਦੇ ਮੋਗਾ - ਮੱਖੂ ਸੈਕਸ਼ਨ 'ਤੇ ਵਸਿਆ ਹੋਇਆ ਹੈ। ਕੋਟ ਈਸੇ ਖਾਂ ਤੋਂ ਮੋਗਾ 15 ਕਿਲੋਮੀਟਰ ਦੀ ਦੂਰੀ 'ਤੇ ਹੈ। ਹੋਰ ਨੇੜਲੇ ਕਸਬੇ ਜ਼ੀਰਾ, ਮੱਖੂ ਅਤੇ ਧਰਮਕੋਟ ਹਨ। [1]
ਹਵਾਲੇ
[ਸੋਧੋ]- ↑ "Google Maps". google.co.in. Retrieved 2018-11-11.