ਕੋਟ ਕਰਾਰ ਖਾਂ
ਦਿੱਖ
ਕੋਟ ਕਰਾਰ ਖਾਂ | |
|---|---|
ਪਿੰਡ | |
| ਗੁਣਕ: 31°22′53″N 75°28′05″E / 31.381443°N 75.468179°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਕਪੂਰਥਲਾ |
| Established | 1999 |
| ਬਲਾਕ | ਕਪੂਰਥਲਾ |
| ਉੱਚਾਈ | 228 m (748 ft) |
| ਆਬਾਦੀ (2011 ਜਨਗਣਨਾ) | |
• ਕੁੱਲ | 1.858 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 144013 |
| ਟੈਲੀਫ਼ੋਨ ਕੋਡ | 01822****** |
| ਵਾਹਨ ਰਜਿਸਟ੍ਰੇਸ਼ਨ | PB:09 |
| ਨੇੜੇ ਦਾ ਸ਼ਹਿਰ | ਕਪੂਰਥਲਾ |
ਕੋਟ ਕਰਾਰ ਖਾਂ ਭਾਰਤੀ ਰਾਜ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਅਤੇ ਕਪੂਰਥਲਾ ਜ਼ਿਲ੍ਹੇ ਦੀ ਕਪੂਰਥਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਕਪੂਰਥਲਾ ਤੋਂ ਪੂਰਬ ਵੱਲ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 168 ਕਿ.ਮੀ ਦੀ ਦੂਰੀ ਤੇ ਹੈ। ਕੋਟ ਕਰਾਰ ਖਾਂ ਦਾ ਪਿੰਨ ਕੋਡ 144013 ਹੈ ਅਤੇ ਡਾਕ ਦਾ ਮੁੱਖ ਦਫਤਰ ਨਾਗਰਾ (ਜਲੰਧਰ) ਹੈ। ਪੰਜਾਬੀ ਸੰਗੀਤ ਦਾ ਪ੍ਰਸਿੱਧ ਗਾਇਕ ਸਵ: ਸਾਬਰ ਕੋਟੀ ਵੀ ਕੋਟ ਕਰਾਰ ਖਾਂ ਪਿੰਡ ਦੇ ਜੰਮਪਲ ਸਨ।
ਨੇੜੇ ਦੇ ਪਿੰਡ
[ਸੋਧੋ]- ਵਡਾਲਾ ਖੁਰਦ (2 ਕਿਲੋਮੀਟਰ)
- ਖੋਜੇਵਾਲ (3 ਕਿਲੋਮੀਟਰ)
- ਵਡਾਲਾ ਕਲਾਂ (3 ਕਿਲੋਮੀਟਰ)
- ਮੇਨਵਾਂ (4 ਕਿਲੋਮੀਟਰ),
- ਅਰਬਨ ਅਸਟੇਟ ਕਪੂਰਥਲਾ (5 ਕਿਲੋਮੀਟਰ) ਕੋਟ ਕਰਾਰ ਖਾਂ ਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
[ਸੋਧੋ]- ਕਰਤਾਰਪੁਰ,
- ਕਪੂਰਥਲਾ,
- ਜਲੰਧਰ,
- ਜਲੰਧਰ ਛਾਉਣੀ। ਕੋਟ ਕਰਾਰ ਖਾਂ ਦੇ ਨੇੜੇ ਸ਼ਹਿਰ ਹਨ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |