ਸਮੱਗਰੀ 'ਤੇ ਜਾਓ

ਕੋਬਾਡ ਗਾਂਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਬਾਡ ਗਾਂਧੀ
ਜਨਮ1951
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸੇਂਟ ਜੇਵੀਅਰ ਕਾਲਜ, ਮੁੰਬਈ, ਕੈਂਬਰਿਜ ਯੂਨੀਵਰਸਿਟੀ
ਲਈ ਪ੍ਰਸਿੱਧਮਾਓਵਾਦੀ ਤਾਹਿਰੀਕਾਂ ਦਾ ਨੇਤਾ
ਜੀਵਨ ਸਾਥੀਵਿਆਹ ਅਨੁਰਾਧਾ ਸ਼ਹਬਾਗ (1983-2008)
ਮਾਤਾ-ਪਿਤਾਨਰਗਿਸ (ਮਾਂ)
ਆਦੀ (ਪਿਤਾ)

ਕੋਬਾਡ ਗਾਂਧੀ ਮਹੱਤਵਪੂਰਨ ਮਾਓਵਾਦੀ ਆਗੂ ਹੈ। ਉਹ ਬੈਨ ਕੀਤੀ[1] ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਮੈਂਬਰ ਹੈ।

ਉਸ ਦਾ ਜਨਮ ਇੱਕ ਅਮੀਰ ਪਾਰਸੀ ਪਰਿਵਾਰ ਵਿੱਚ ਹੋਇਆ ਸੀ।[2] ਸਕੂਲ ਦੀ ਪੜ੍ਹਾਈ ਦੂਨ ਸਕੂਲ ਤੋਂ ਖ਼ਤਮ ਕਰਨ ਉੱਪਰੰਤ, ਉਹ ਸੇਂਟ ਜੇਵੀਅਰ ਕਾਲਜ, ਮੁੰਬਈ ਦਾਖ਼ਲ ਹੋ ਗਿਆ। ਕੋਰਸ ਮੁਕੰਮਲ ਕਰਨ ਦੇ ਬਾਅਦ, ਫਿਰ ਲੰਡਨ ਵਿੱਚ ਚਾਰਟਰਡ ਅਕਾਊਂਟ ਦਾ ਕੋਰਸ ਕਰਨ ਲਈ ਉਹ ਇੰਗਲੈਂਡ ਚਲਾ ਗਿਆ, ਪਰ ਉਥੇ ਇਨਕਲਾਬੀ ਰਾਜਨੀਤੀ ਵਿੱਚ ਪੈ ਗਿਆ ਅਤੇ ਆਪਣਾ ਕੋਰਸ ਵਿਚੇ ਛੱਡ ਕੇ ਵਾਪਸ ਭਾਰਤ ਆ ਗਿਆ।[3]

ਸੱਤਰਵਿਆਂ ਵਿੱਚ ਭਾਰਤ ਪਰਤਣ ਦੇ ਬਾਅਦ ਉਸ ਨੇ ਦੇਸ਼ ਦੇ ਵਿਭਿੰਨ‍ ਇਲਾਕਿਆਂ ਵਿੱਚ ਆਦਿਵਾਸੀਆਂ ਅਤੇ ਗਰੀਬ ਜਨਤਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਹਵਾਲੇ

[ਸੋਧੋ]
  1. "List of banned organisations". Archived from the original on 2013-04-25. Retrieved 2015-09-30. {{cite web}}: Unknown parameter |dead-url= ignored (|url-status= suggested) (help)
  2. Vishwa Mohan, Rahul Tripathi (24 September 2009). "Cancer landed Kobad in police net". The Times of।ndia. Retrieved 2009-09-24.
  3. Rahul Pandita (26 September 2009). "The Rebel". Open magazine. Retrieved 26 September 2009.