ਸਮੱਗਰੀ 'ਤੇ ਜਾਓ

ਕੋਰਦੋਬਾ ਦੀ ਮਸਜਿਦ-ਗਿਰਜਾ

ਗੁਣਕ: 37°52′45.1″N 04°46′47″W / 37.879194°N 4.77972°W / 37.879194; -4.77972
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਰਦੋਬਾ ਦੀ ਮਸਜਿਦ-ਗਿਰਜ
ਕੋਰਦੋਬਾ ਦੀ ਮਸਜਿਦ-ਗਿਰਜਾ
ਧਰਮ
ਮਾਨਤਾ
ਜ਼ਿਲ੍ਹਾDiocese of Córdoba
ਖੇਤਰIberian Peninsula
Ecclesiastical or organizational statusActive
ਟਿਕਾਣਾ
ਟਿਕਾਣਾHistoric centre, ਕੋਰਦੋਬਾ, ਆਂਦਾਲੂਸੀਆ, ਸਪੇਨ
ਗੁਣਕ37°52′45.1″N 04°46′47″W / 37.879194°N 4.77972°W / 37.879194; -4.77972
ਆਰਕੀਟੈਕਚਰ
ਕਿਸਮਮਸਜਿਦ, ਗਿਰਜਾl
ਸ਼ੈਲੀਮੂਰੀ, ਪੁਨਰ-ਜਾਗਰਣ
ਨੀਂਹ ਰੱਖੀ784
ਮੁਕੰਮਲ987

ਕੋਰਦੋਬਾ ਦੀ ਮਸਜਿਦ-ਗਿਰਜਾ (Spanish: Mezquita–catedral de Córdoba), ਜਾਂ ਕੋਰਦੋਬਾ ਦੀ ਮਸਜਿਦ (Spanish: Mezquita de Córdoba),[2] ਵਰਜਨ ਮੈਰੀ ਨੂੰ ਸਮਰਪਿਤ ਇੱਕ ਗਿਰਜਾ ਹੈ ਜੋ ਆਂਦਾਲੂਸੀਆ, ਸਪੇਨ ਵਿੱਚ ਸਥਿਤ ਹੈ।[3] ਇਹ ਵਿਸੀਗੋਥ ਮੂਲ ਦੇ ਲੋਕਾਂ ਦੁਆਰਾ ਗਿਰਜਾ ਦੇ ਰੂਪ ਵਿੱਚ ਬਣਾਈ ਗਈ ਸੀ[4][5] ਪਰ ਬਾਅਦ ਵਿੱਚ ਮੱਧ ਕਾਲ ਦੌਰਾਨ ਇਸਨੂੰ ਇਸਲਾਮੀ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਸਪੇਨ ਦੀ ਮੁੜ-ਪ੍ਰਾਪਤੀ ਤੋਂ ਬਾਅਦ ਇਸਨੂੰ ਫਿਰ ਇੱਕ ਗਿਰਜਾ ਵਿੱਚ ਤਬਦੀਲ ਕੀਤਾ ਗਿਆ।[4][5] ਇਸ ਗਿਰਜਾ ਨੂੰ ਮੂਰੀ ਨਿਰਮਾਣ ਕਲਾ ਦੀਆਂ ਸਭ ਤੋਂ ਮਹਾਨ ਇਮਾਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 2000ਵਿਆਂ ਤੋਂ ਬਾਅਦ ਸਪੇਨੀ ਮੁਸਲਮਾਨਾਂ ਨੇ ਰੋਮਨ ਕੈਥੋਲਿਕ ਚਰਚ ਤੋਂ ਇਸ ਸਥਾਨ ਵਿੱਚ ਦੁਆ ਮੰਗਣ ਦੀ ਇਜਾਜ਼ਤ ਲੈ ਲੀਤੀ ਹੈ।[6][7] ਕਈ ਵਾਰ ਮੁਸਲਮਾਨਾਂ ਦੇ ਇਸ ਅੰਦੋਲਨ ਦਾ ਸਪੇਨੀ ਚਰਚ ਅਧਿਕਾਰੀਆਂ ਅਤੇ ਰੋਮਨ ਚਰਚ ਅਧਿਕਾਰੀਆਂ ਨੇ ਵਿਰੋਧ ਕੀਤਾ ਹੈ।[6][8]

ਇਤਿਹਾਸ

[ਸੋਧੋ]

ਇਹ ਇਮਾਰਤ ਵਿਸੀਗੋਥ ਮੂਲ ਦੇ ਲੋਕਾਂ ਦੁਆਰਾ ਗਿਰਜਾ ਦੇ ਰੂਪ ਵਿੱਚ ਸੇਂਟ ਵਿਨਸੇਂਟ ਨੂੰ ਸ਼ਰਧਾਂਜਲੀ ਦੇ ਤੌਰ ਉੱਤੇ ਬਣਾਈ ਗਈ ਸੀ।[4][5]

ਗੈਲਰੀ

[ਸੋਧੋ]

ਮੂਰੀ ਨਿਰਮਾਣ ਕਲਾ ਦੀਆਂ ਤਸਵੀਰਾਂ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Mosque-Cathedral of Córdoba". Encyclopædia Britannica,।nc. Retrieved 4 November 2012.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. 4.0 4.1 4.2 Guia, Aitana (1 July 2014). The Muslim Struggle for Civil Rights in Spain, 1985–2010: Promoting Democracy Through।slamic Engagement. Sussex Academic Press. p. 137. ISBN 9781845195816. It was originally a small temple of Christian Visigoth origin. Under Umayyad reign in Spain (711–1031 CE), it was expanded and made into a mosque, which it would remain for eight centuries. During the Christian conquest of Al-Andalus, Christians captured the mosque and consecrated it as a Catholic church. {{cite book}}: |access-date= requires |url= (help)
  5. 5.0 5.1 5.2 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. 6.0 6.1 Sills, Ben (2004-04-19). "Cathedral may see return of Muslims". The Guardian. London.
  7. Thomson, Muslims ask Pope to OK worship in ex-mosque, Reuters, (2011), [1]
  8. Fuchs, Dale (2006-12-28). "Pope asked to let Muslims pray in cathedral". The Guardian. London.

ਬਾਹਰੀ ਸਰੋਤ

[ਸੋਧੋ]