ਕੋਰੀਆਰੀਆ ਨੇਪਾਲੇਨਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਰੀਆਰੀਆ ਨੇਪਾਲੇਨਸਿਸ  ਇੱਕ ਬੂਟਾ ਹੈ ਜੋ ਕਿ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ  ਵਿੱਚ ਉੱਗਦਾ ਹੈ।[1] ਇਹ ਬਸੰਤ ਵਿੱਚ ਪਰਫੁੱਲਤ ਹੁੰਦਾ ਹੈ ਸੁੰਦਰ ਪੀਲੇ ਫੁੱਲਾਂ ਦੇ ਨਾਲ ਅਤੇ ਗਰਮੀ ਵਿੱਚ ਇਸ ਉੱਪਰ ਲਾਲ ਫਲ ਹੁੰਦੇ ਹਨ।

ਹਵਾਲੇ[ਸੋਧੋ]

  1. Tropicos.org. "Coriaria nepalensis Wall". Retrieved 2013-02-10.