ਕੋਲੰਬੀਆ ਲਾਅ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਲੰਬੀਆ ਲਾਅ ਸਕੂਲ
ਸਥਾਪਨਾ 1858
ਕਿਸਮ ਨਿੱਜੀ
ਬਜ਼ਟ $280 ਮਿਲੀਅਨ[1]
ਵਿੱਦਿਅਕ ਅਮਲਾ 216[2]
ਵਿਦਿਆਰਥੀ 1,267[2]
ਟਿਕਾਣਾ ਨਿਊ ਯਾਰਕ, ਨਿਊ ਯਾਰਕ, ਅਮਰੀਕਾ

ਕੋਲੰਬੀਆ ਲਾਅ ਸਕੂਲ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਪੇਸ਼ੇਵਰ ਗ੍ਰੈਜੂਏਟ ਕਾਲਜ ਹੈ, ਅਤੇ ਆਈਵੀ ਲੀਗ ਦਾ ਭਾਗ ਹੈ। ਇਹ ਅਮਰੀਕਾ ਦੇ ਸਭ ਤੋਂ ਵਧੀਆ ਕਾਨੂੰਨ ਦੀ ਪੜ੍ਹਾਈ ਪ੍ਰਦਾਨ ਕਰਨ ਵਾਲੇ ਕਾਲਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3] ਇਹ ਕਾਲਜ ਕਾਰਪੋਰੇਟ ਕਾਨੂੰਨ ਦੀ ਪੜ੍ਹਾਈ ਲਈ ਮਸ਼ਹੂਰ ਹੈ ਅਤੇ ਇਸਦੇ ਵਿਦਿਆਰਥੀ ਅਮਰੀਕਾ ਦੀਆਂ ਕਈ ਵੱਡੀਆਂ ਕਾਨੂੰਨ ਕੰਪਨੀਆਂ ਵਿੱਚ ਨੌਕਰੀ ਲਈ ਚੁਣੇ ਜਾਂਦੇ ਹਨ।[4][5][6][7][8]

ਇਸਦੀ ਨੀਂਹ 1858 ਵਿੱਚ ਰੱਖੀ ਗਈ ਸੀ, ਅਤੇ ਇਸਤੋਂ ਪਹਿਲਾਂ ਬਸਤੀਵਾਦੀ ਦੌਰ ਵਿੱਚ ਇਸਨੂੰ ਕਿੰਗਜ਼ ਕਾਲਜ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।

ਹਵਾਲੇ[ਸੋਧੋ]